5 Dariya News

Ravneet Singh Bittu assumes charge as Minister of State for Railways

Railway connects common people, it plays a huge role, will take it forward as a team”: Ravneet Singh

5 Dariya News

New Delhi 11-Jun-2024

Ravneet Singh, Union Minister of State for Railways assumed office today in Rail Bhawan. He has also been given additional charge as Minister of state in the Ministry of Food Processing Industries. Smt. Jaya Varma Sinha, Chairman & CEO, Railway Board, along with senior Railway officials, welcomed him on his arrival in Rail Bhawan.

Addressing the media persons, Shri Ravneet Singh said, “Today I am assuming charge as MoS Railways. I am thankful to Prime Minister Shri Narendra Modi, Home Minister Shri Amit Shah, BJP Party President and Union Health Minister Shri J.P. Nadda and Minister of Railways, Shri Ashwini Vaishnaw. We will work together with Railway officials. 

I also congratulate citizens of the country. Railway connects common people, it plays a huge role. Railways run continuously 24X7. We shall work as a team to take it forward under the guidance of Prime Minister Shri Narendra Modi and Minister of Railways Shri Ashwini Vaishnaw ji.”

रवनीत सिंह, केंद्रीय रेल एवं खाद्य प्रसंस्करण उद्योग राज्य मंत्री ने आज पदभार ग्रहण किया

रेलवे आम लोगों को जोड़ने में महत्वपूर्ण भूमिका निभाता है। हम इसे एक टीम की तरह मिलकर आगे बढ़ाएंगे : रवनीत सिंह

नई दिल्ली

रवनीत सिंह, केंद्रीय रेल एवं खाद्य प्रसंस्करण उद्योग राज्य मंत्री ने आज रेल भवन में पदभार ग्रहण किया। रेलवे बोर्ड की अध्यक्ष एवं सीईओ श्रीमती जया वर्मा सिन्हा तथा वरिष्ठ रेलवे अधिकारियों ने रेल भवन पहुंचने पर उनका स्वागत किया। श्री वी.सोमन्ना, केंद्रीय रेल राज्य मंत्री ने भी पदभार ग्रहण करने के दौरान उनका स्वागत किया।

मीडियाकर्मियों को संबोधित करते हुए रवनीत सिंह ने कहा, “आज मैं रेल राज्य मंत्री के रूप में कार्यभार ग्रहण कर रहा हूं। मैं प्रधानमंत्री श्री नरेंद्र मोदी, गृह मंत्री श्री अमित शाह, भाजपा पार्टी के अध्यक्ष एवं केंद्रीय मंत्री श्री जे.पी.नड्डा तथा रेल मंत्री श्री अश्विनी वैष्णव का आभार व्यक्त करता हूं। 

उन्होंने कहा, "हमें रेलवे बोर्ड के चेयरमैन और सीईओ, रेलवे बोर्ड के सदस्य और अधिकारियों के साथ मिलकर काम करना है। मैं देश के नागरिकों को भी बधाई देता हूं। रेलवे आम लोगों को जोड़ती है, इसकी बहुत बड़ी भूमिका है। रेलवे लगातार 24*7 चलती है, हम प्रधानमंत्री श्री नरेन्द्र मोदी और रेल मंत्री श्री अश्विनी वैष्णव जी के मार्गदर्शन में इसे आगे बढ़ाने के लिए एक टीम के रूप में काम करेंगे।"


ਰਵਨੀਤ ਸਿੰਘ ਨੇ ਕੇਂਦਰੀ ਰੇਲ ਰਾਜ ਮੰਤਰੀ ਦਾ ਚਾਰਜ ਸੰਭਾਲ ਲਿਆ ਹੈ

"ਰੇਲਵੇ ਆਮ ਲੋਕਾਂ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਸੀਂ ਇਸ ਨੂੰ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਅੱਗੇ ਲੈ ਕੇ ਜਾਵਾਂਗੇ" - ਸ਼੍ਰੀ ਰਵਨੀਤ ਸਿੰਘ

ਨਵੀਂ ਦਿੱਲੀ

ਸ਼੍ਰੀ ਰਵਨੀਤ ਸਿੰਘ, ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਨੇ ਅੱਜ ਰੇਲ ਭਵਨ ਵਿੱਚ ਅਹੁਦਾ ਸੰਭਾਲਿਆ। ਉਨ੍ਹਾਂ ਨੂੰ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀਮਤੀ ਜਯਾ ਵਰਮਾ ਸਿਨ੍ਹਾ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਰੇਲ ਭਵਨ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਵਨੀਤ ਸਿੰਘ ਨੇ ਕਿਹਾ, “ਅੱਜ ਮੈਂ ਰੇਲ ਰਾਜ ਮੰਤਰੀ ਵਜੋਂ ਚਾਰਜ ਸੰਭਾਲ ਰਿਹਾ ਹਾਂ। ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਭਾਜਪਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਸ਼੍ਰੀ ਜੇ.ਪੀ ਨੱਡਾ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕਰਦਾ ਹਾਂ। 

ਉਨ੍ਹਾਂ ਨੇ ਕਿਹਾ, "ਸਾਨੂੰ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ, ਰੇਲਵੇ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਨਾ ਹੈ। ਮੈਂ ਦੇਸ਼ ਦੇ ਨਾਗਰਿਕਾਂ ਨੂੰ ਵੀ ਵਧਾਈ ਦਿੰਦਾ ਹਾਂ। ਰੇਲਵੇ ਆਮ ਲੋਕਾਂ ਨੂੰ ਜੋੜਦਾ ਹੈ, ਇਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਰੇਲਵੇ ਲਗਾਤਾਰ 24*7 ਚੱਲਦੀ ਹੈ, ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ ਦੇ ਮਾਰਗਦਰਸ਼ਨ ਵਿੱਚ ਇਸ ਨੂੰ ਅੱਗੇ ਵਧਾਉਣ ਲਈ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਾਂਗੇ।"