5 Dariya News

Pralhad Joshi assumes charge of Ministry of New and Renewable Energy

Shripad Yesso Naik also took charge as Minister of State

5 Dariya News

New Delhi 11-Jun-2024

Pralhad Joshi took charge as Union Minister of New and Renewable Energy in addition to his portfolio of Minister of Consumer Affairs, Food and Public Distribution, at Atal Akshaya Urja Bhawan today. 

Shri Shripad Yesso Naik also assumed charge as the Minister of State in the Ministry of New and Renewable Energy today.Secretary, Ministry of New and Renewable Energy, Shri Bhupinder Singh Bhalla, along with senior officials of the ministry welcomed the ministers.

Speaking to the media, the Union Minister Minister Sh. Pralhad Joshi emphasized the critical importance of the renewable energy sector for ensuring India’s energy security and outlined the vast potential for growth in this field. 

He also underscored the government’s commitment in  advancing renewable energy initiatives to meet the country’s rising energy demands and environmental goals.The Union Minister was later briefed by senior officials of the Ministry of New and Renewable Energy and took a meeting with them.

प्रल्हाद जोशी ने नवीन और नवीकरणीय ऊर्जा मंत्रालय का कार्यभार ग्रहण किया

श्रीपद येसो नाइक ने राज्य मंत्री का कार्यभार संभाला

नई दिल्ली

श्री प्रल्हाद जोशी ने आज अटल अक्षय ऊर्जा भवन में उपभोक्ता मामले, खाद्य और सार्वजनिक वितरण मंत्री के अपने पोर्टफोलियो के अलावा केंद्रीय नवीन और नवीकरणीय ऊर्जा मंत्री के रूप में कार्यभार ग्रहण किया। इसके अलावा श्री श्रीपाद येसो नाईक ने भी आज नवीन और नवीकरणीय ऊर्जा मंत्रालय में राज्य मंत्री का पदभार संभाला। नवीन और नवीकरणीय ऊर्जा मंत्रालय के सचिव श्री भूपेन्द्र सिंह भल्ला सहित मंत्रालय के वरिष्ठ अधिकारियों ने मंत्रियों का स्वागत किया।

इस अवसर पर केंद्रीय मंत्री श्री प्रहलाद जोशी ने मीडिया के साथ बातचीत में भारत की ऊर्जा सुरक्षा सुनिश्चित करने के लिए नवीकरणीय ऊर्जा क्षेत्र की महत्वपूर्ण भूमिका पर जोर दिया। साथ ही, इस क्षेत्र में विकास की विशाल संभावनाओं को रेखांकित किया। इसके अलावा उन्होंने देश की बढ़ती ऊर्जा मांगों और पर्यावरणीय लक्ष्यों को पूरा करने के लिए नवीकरणीय ऊर्जा पहल को आगे बढ़ाने में सरकार की प्रतिबद्धता को भी रेखांकित किया। इसके बाद केन्द्रीय मंत्री को विद्युत मंत्रालय के वरिष्ठ अधिकारियों ने जानकारी दी और उनके साथ बैठक की।


ਪ੍ਰਹਲਾਦ ਜੋਸ਼ੀ ਨੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦਾ ਚਾਰਜ ਸੰਭਾਲਿਆ

ਸ਼੍ਰੀਪਦ ਯੇਸੋ ਨਾਇਕ ਨੇ ਵੀ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ

ਪ੍ਰਹਲਾਦ ਜੋਸ਼ੀ ਨੇ ਅੱਜ ਅਟਲ ਅਕਸ਼ੈ ਊਰਜਾ ਭਵਨ ਵਿਖੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਦੇ ਆਪਣੇ ਪੋਰਟਫੋਲੀਓ ਤੋਂ ਇਲਾਵਾ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਵੀ ਅੱਜ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਪਿੰਦਰ ਸਿੰਘ ਭੱਲਾ ਸਮੇਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੋਵਾਂ ਮੰਤਰੀਆਂ ਦਾ ਸਵਾਗਤ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਖੁੱਟ ਊਰਜਾ ਖੇਤਰ ਦੀ ਅਹਿਮ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇਸ ਖੇਤਰ ਵਿੱਚ ਵਿਕਾਸ ਦੀਆਂ ਵਿਸ਼ਾਲ ਸੰਭਾਵਨਾਵਾਂ ਦੀ ਰੂਪ-ਰੇਖਾ ਦਿੱਤੀ। ਉਨ੍ਹਾਂ ਨੇ ਦੇਸ਼ ਦੀਆਂ ਵਧਦੀਆਂ ਊਰਜਾ ਮੰਗਾਂ ਅਤੇ ਵਾਤਾਵਰਣ ਟੀਚਿਆਂ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਅਖੁੱਟ ਊਰਜਾ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਰੇਖਾਂਕਿਤ ਕੀਤਾ। ਕੇਂਦਰੀ ਮੰਤਰੀ ਨੂੰ ਬਾਅਦ ਵਿੱਚ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ।