5 Dariya News

CM Bhagwant Mann holds meeting with the AAP leaders of Bathinda and Faridkot

MLAs, chairmen, party's office bearers and volunteers joined the meeting

5 Dariya News

Chandigarh 08-Jun-2024

Chief Minister Bhagwant Mann, on Saturday, held a meeting with the AAP leaders of Bathinda and Faridkot to discuss the issues of the people and development projects of the area. 

After the meeting CM Mann wrote on his X account, "Today, a meeting was held with the MLAs, chairmen, party's office-bearers and volunteers of Bathinda and Faridkot Lok Sabha constituencies and had a detailed discussion about the development works and the issues of both the constituencies."

Chief Minister Bhagwant Mann said to the MLAs of both Lok Sabha constituencies to keep up the good work and directed them to even work harder on the ground level. He also applauded the dedication of the AAP workers during Lok Sabha elections and thanked them for their tireless efforts.

मुख्यमंत्री भगवंत मान ने बठिंडा और फरीदकोट के आप नेताओं के साथ की बैठक

बैठक में विधायक, चेयरमैन और पार्टी पदाधिकारी हुए शामिल

चंडीगढ़

मुख्यमंत्री भगवंत मान ने शनिवार को बठिंडा और फरीदकोट के आप नेताओं के साथ बैठक की और दोनों क्षेत्रों के लोगों के मुद्दों और विकास कार्यों व परियोजनाओं पर चर्चा की। बैठक के बाद मुख्यमंत्री मान ने अपने एक्स अकाउंट पर लिखा, "आज बठिंडा और फरीदकोट लोकसभा क्षेत्रों के विधायकों, चेयरमैन, पार्टी पदाधिकारियों और वालंटियर के साथ बैठक की और दोनों क्षेत्रों के विकास कार्यों और मुद्दों पर विस्तृत चर्चा की। सभी को और मजबूत होकर लोगों के काम करने को कहा"

मुख्यमंत्री भगवंत मान ने दोनों लोकसभा क्षेत्रों के विधायकों से कहा कि वे अच्छा काम जारी रखें। उन्होंने कहा कि हमें जमीनी स्तर पर और भी अधिक मेहनत करने की जरूरत है। उन्होंने लोकसभा चुनावों के दौरान आप कार्यकर्ताओं के समर्पण की भी सराहना की और उनके प्रयासों के लिए उनका धन्यवाद किया।

ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਅਤੇ ਫ਼ਰੀਦਕੋਟ ਦੇ 'ਆਪ' ਆਗੂਆਂ ਨਾਲ ਕੀਤੀ ਮੀਟਿੰਗ

ਮੀਟਿੰਗ ਵਿੱਚ ਵਿਧਾਇਕ, ਚੇਅਰਮੈਨ, ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਹੋਏ ਸ਼ਾਮਲ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬਠਿੰਡਾ ਅਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੀਟਿੰਗ ਕਰਕੇ ਇਲਾਕੇ ਦੇ ਲੋਕਾਂ ਦੇ ਮਸਲਿਆਂ ਅਤੇ ਵਿਕਾਸ ਪ੍ਰੋਜੈਕਟਾਂ ਬਾਰੇ ਵਿਚਾਰ-ਚਰਚਾ ਕੀਤੀ।  ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ‘ਐਕਸ’ ਅਕਾਊਂਟ 'ਤੇ ਲਿਖਿਆ, ''ਅੱਜ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਵਿਧਾਇਕਾਂ, ਚੇਅਰਮੈਨਾਂ, ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਤੇ ਦੋਵੇਂ ਹਲਕੇ ਦੇ ਮਸਲਿਆਂ 'ਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ... ਸਾਰਿਆਂ ਨੂੰ ਹੋਰ ਤਕੜੇ ਹੋਕੇ ਲੋਕਾਂ ਦੇ ਕੰਮ ਕਰਨ ਨੂੰ ਕਿਹਾ।"

ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚੰਗਾ ਕੰਮ ਕਰਦੇ ਰਹਿਣ ਲਈ ਕਿਹਾ ਅਤੇ ਜ਼ਮੀਨੀ ਪੱਧਰ 'ਤੇ ਹੋਰ ਵੀ ਸਖ਼ਤ ਮਿਹਨਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ 'ਆਪ' ਵਰਕਰਾਂ ਦੇ ਸਮਰਪਣ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ।