5 Dariya News

BJP Will Eradicate Goondaism and Mafia from Punjab: Yogi Adityanath

Only Modi Government Has Reined in Anti-National Forces: Yogi

5 Dariya News

Mohali 30-May-2024

Uttar Pradesh Chief Minister Yogi Adityanath addressed an election rally in support of Bharatiya Janata Party candidate Dr. Subhash Sharma from the Anandpur Sahib Assembly constituency at Badhmajra village in Mohali. He was accompanied by Union Minister Gajendra Singh Shekhawat and other senior BJP leaders from Punjab.

In his address, Chief Minister Yogi Adityanath emphasized the need for a BJP government in Punjab to eliminate drug abuse, goondaism, and mafia activities. He stated that just as Prime Minister Narendra Modi has defeated anti-national forces, Punjab requires similar leadership.

Yogi Adityanath highlighted his government's success in curbing goondaism in Uttar Pradesh and expressed confidence that a BJP government in Punjab could eradicate all evils. He criticized the Aam Aadmi Party (AAP) and the Congress, calling both parties deceitful and accusing them of fooling the people.

He pointed out that while Congress and AAP are contesting elections together in Delhi and Haryana, they are competing against each other in Punjab, revealing their lack of a solid agenda. 

He asserted that the victory of BJP candidate Dr. Subhash Sharma from the Anandpur Sahib Lok Sabha constituency would be a positive sign for the region, as it would open new avenues for development under Sharma's leadership.

बीजेपी पंजाब से गुंडागर्दी और माफिया को खत्म करेगी :  योगी आदित्यनाथ

देश विरोधी ताकतों पर सिर्फ मोदी सरकार ने कसी नकेल- योगी

मोहाली 

उत्तर प्रदेश के मुख्यमंत्री योगी आदित्यनाथ आज श्री आनंदपुर साहिब विधानसभा क्षेत्र से भारतीय जनता पार्टी के उम्मीदवार डॉ. सुभाष शर्मा के पक्ष में मोहाली के गांव बढ़माजरा में आयोजित चुनावी रैली को संबोधित करने पहुंचे।  इस मौके पर उनके साथ केंद्रीय मंत्री गजेंद्र सिंह शेखावत के अलावा पंजाब बीजेपी के बड़े नेता मौजूद रहे।

इस मौके पर अपने संबोधन में उत्तर प्रदेश के मुख्यमंत्री आदित्यनाथ योगी ने कहा कि पंजाब में नशा, गुंडागर्दी और माफिया के खात्मे के लिए राज्य में बीजेपी की सरकार जरूरी है। उन्होंने कहा कि जिस तरह प्रधानमंत्री नरेंद्र मोदी ने देश विरोधी ताकतों को हराया है, पंजाब को भी ऐसी ही नेतृत्व टीम की जरूरत है। 

उन्होंने कहा कि जिस तरह उनकी सरकार ने उत्तर प्रदेश में गुंडागर्दी रोकी है, उसी तरह पंजाब में भी बीजेपी की सरकार बनी तो हर बुराई को खत्म किया जा सकता है। योगी आदित्यनाथ ने आम आदमी पार्टी और कांग्रेस पर टिप्पणी करते हुए कहा कि ये दोनों पार्टियां चोर हैं और लोगों को बेवकूफ बना रही हैं। 

उन्होंने कहा कि दिल्ली और हरियाणा समेत कई जगहों पर कांग्रेस और आप एकजुट होकर चुनाव लड़ रहे हैं जबकि पंजाब में एक-दूसरे के खिलाफ लड़ रहे हैं, जिससे साफ है कि इन लोगों के पास कोई ठोस मुद्दा नहीं है।उन्होंने कहा कि लोकसभा क्षेत्र श्री आनंदपुर साहिब से भारतीय जनता पार्टी के उम्मीदवार डॉ. सुभाष शर्मा की जीत इस क्षेत्र के लिए एक अच्छा संकेत होगी क्योंकि श्री शर्मा की जीत से क्षेत्र के विकास के नए रास्ते खुलेंगे।

ਭਾਜਪਾ ਹੀ ਕਰੇਗੀ ਪੰਜਾਬ ਵਿੱਚੋਂ ਗੁੰਡਾਗਰਦੀ ਅਤੇ ਮਾਫੀਏ  ਦਾ ਖਾਤਮਾ - ਸੀਐਮ ਯੋਗੀ

ਦੇਸ਼ ਵਿਰੋਧੀ ਤਾਕਤਾਂ ਨੂੰ ਮੋਦੀ ਸਰਕਾਰ ਨੇ ਹੀ ਪਾਈ ਨਕੇਲ - ਯੋਗੀ

ਸੀਐਮ ਯੋਗੀ ਵੱਲੋਂ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਮੋਹਾਲੀ ਵਿਚ ਪ੍ਰਚਾਰ

ਮੋਹਾਲੀ

ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਅਦਿਤਨਾਥ ਅੱਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ  ਮੋਹਾਲੀ ਦੇ ਪਿੰਡ ਬੜ ਮਾਜਰਾ ਵਿਖੇ ਆਯੋਜਿਤ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਇਲਾਵਾ ਪੰਜਾਬ ਭਾਜਪਾ ਦੇ ਵੱਡੇ ਆਗੂ ਮੌਜੂਦ ਸਨ। 

ਇਸ ਮੌਕੇ ਆਪਣੇ ਸੰਬੋਧਨ ਵਿੱਚ ਉਂਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਨੇ ਕਿਹਾ ਕਿ ਪੰਜਾਬ ਵਿੱਚੋ ਨਸ਼ੇ, ਗੁੰਡਾਗਰਦੀ ਅਤੇ ਮਾਫਿਏ ਦੇ ਖਾਤਮੇ ਲਈ ਸੂਬੇ ਅੰਦਰ ਭਾਜਪਾ ਦੀ ਸਰਕਾਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਨਕੇਲ ਪਾਈ ਹੈ ਉਸ ਤਰ੍ਹਾਂ ਹੀ ਪੰਜਾਬ ਨੂੰ ਵੀ ਅਜਿਹੀ ਅਗਵਾਈ ਵਾਲੀ ਟੀਮ ਟੀਮ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਸਰਕਾਰ ਨੇ ਉਂਤਰ ਪ੍ਰਦੇਸ਼ ਵਿੱਚ ਗੁੰਡਾਗਰਦੀ ਨੂੰ ਨਕੇਲ ਪਾਈ ਹੈ ਉਸ ਤਰ੍ਹਾਂ ਹੀ ਜੇਕਰ ਪੰਜਾਬ ਵਿੱਚ ਭਾਜਪਾ ਸਰਕਾਰ ਹੋਵੇ ਤਾਂ ਹਰ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਟਿੱਪਣੀ ਕਰਦਿਆਂ ਸ਼੍ਰੀ ਯੋਗੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਚੋਰ ਹਨ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਦਿੱਲੀ ਅਤੇ ਹਰਿਆਣਾ ਆਦਿ ਸਮੇਤ ਅਨੇਕਾਂ ਸਥਾਨਾਂ ਤੇ ਕਾਂਗਰਸ ਅਤੇ ਆਪ ਇੱਕਜੁਟ ਹੋ ਕੇ ਚੋਣ ਲੜ ਰਹੀਆਂ ਹਨ ਜਦਕਿ ਪੰਜਾਬ ਵਿੱਚ ਇੱਕ ਦੂਜੇ ਦੇ ਵਿਰੁੱਧ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇੰਨ੍ਹਾਂ ਲੋਕਾਂ ਕੋਲ ਕੋਈ ਠੋਸ ਮੁੱਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਜਿੱਤ ਇਸ ਹਲਕੇ ਲਈ ਸ਼ੁਭ ਸੰਕੇਤ ਹੋਵੇਗੀ ‌ਕਿਉਂਕਿ ਸ਼੍ਰੀ ਸ਼ਰਮਾ ਦੀ ਜਿੱਤ ਹਲਕੇ ਦੇ ਵਿਕਾਸ ਲਈ ਨਵੇਂ ਰਾਹ ਖੋਲੇਗੀ।