5 Dariya News

Rajya Sabha MP Sanjay Singh organized a road show in support of Ashok Parashar Pappi, urging people to vote on June 1

5 Dariya News

Ludhiana 30-May-2024

Rajya Sabha member and senior Aam Aadmi Party leader Sanjay Singh conducted a road show across various constituencies in Ludhiana, advocating for Aam Aadmi Party candidate Ashok Parashar Pappi from the Ludhiana Lok Sabha constituency. The road show commenced from Sangeet Cinema Pratap Chowk in the Atam Nagar constituency and concluded at Bhagwan Chowk, Gill Road, Quality Kanda, Golden Park, Jeet Halwai, Itan Wala Chowk, Labour Chowk, Quality Chowk, Gill Canal.

MLA of Atam Nagar constituency, Kulwant Singh Sidhu; MLA of North constituency, Madan Lal Bagga; MLA of South constituency, Bibi Rajinderpal Kaur Chhina; Chairman and Secretary of Markfed, Amandeep Singh Mohi; District President, Sharanpal Singh Makkar; Lok Sabha in-charge, Dr. Deepak Bansal; along with all the leadership and volunteers, participated in the road show.

During his address, Rajya Sabha member Sanjay Singh criticized the central government, stating that the Modi government is built on a foundation of lies. He highlighted the unfulfilled promises made to farmers, such as low support prices and income doubling pledges, citing over 700 farmer casualties. 

Singh urged the public to hold the government accountable by casting their votes, emphasizing the need to elect Aam Aadmi Party candidate Ashok Parashar Pappi by selecting the broom symbol on June 1. Delhi Assembly Speaker Ram Niwas Goyal mentioned that since arriving in Ludhiana, they have been conducting small meetings. 

The positive response received in these gatherings indicates that the public appreciates Punjab Chief Minister Bhagwant Singh Mann's welfare initiatives. The constituents in the Lok Sabha constituency are enthusiastic about voting for the Aam Aadmi Party.

Lok Sabha candidate Ashok Parashar Pappi expressed gratitude for the immense love and support shown by the people and volunteers of Ludhiana, highlighting the significant turnout at the road show from Bhagwan Chowk to Gill Canal with Rajya Sabha member Sanjay Singh  and MLA Kulwant Singh Sidhu  in Halqa Atma Nagar. 

Pappi remarked that the satisfaction displayed by the public with the two-year tenure of the Aam Aadmi Party government in the state signifies a desire to replicate this success on a national level, particularly due to disillusionment with the BJP government's policies.

ਸੰਜੇ ਸਿੰਘ ਨੇ ਲੁਧਿਆਣਾ 'ਚ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕੱਢ ਕੇ ਰਿਕਾਰਡ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ

ਕਿਹਾ- ਇਸ ਵਾਰ ਝੂਠ ਬੋਲਣ ਵਾਲਿਆਂ ਨੂੰ ਆਪਣੀ ਵੋਟ ਨਾਲ ਸਬਕ ਸਿਖਾਓ

ਲੁਧਿਆਣਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਲੁਧਿਆਣਾ 'ਚ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ,ਬੀਬੀ ਰਜਿੰਦਰਪਾਲ ਕੌਰ ਛੀਨਾ, ਚੇਅਰਮੈਨ ਮਾਰਕਫੈਡ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਲੋਕਸਭਾ ਇੰਚਾਰਜ ਡਾ. ਦੀਪਕ ਬਾਂਸਲ ਮੌਜੂਦ ਸਨ।

ਸੰਜੇ ਸਿੰਘ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਪਿਛਲੇ 10 ਸਾਲਾਂ ਦੇ ਰਾਜ ਵਿੱਚ ਇਕ ਵੀ ਵਾਅਦੇ ਉੱਤੇ ਖਰੀ ਨਹੀਂ ਉਤਰੀ। ਫਿਰ ਚਾਹੇ ਉਹ ਐਮਐਸਪੀ ਦੀ ਗੱਲ ਹੋਵੇ ਜਾਂ ਆਮਦਨੀ ਦੁੱਗਣੀ ਦੀ ਹੋਵੇ ਸਭ ਝੂਠ ਨਿਕਲਿਆ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ ਅੰਦੋਲਨ ਦੌਰਾਨ ਹੋਈਆਂ 750 ਸਹਦਤਾਂ ਦਾ ਬਦਲਾ ਆਪਣੀਆਂ ਵੋਟਾਂ ਨਾਲ ਲੈਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਝੂਠ ਬੋਲਣ ਵਾਲਿਆਂ ਨੂੰ ਆਪਣੀ ਵੋਟ ਨਾਲ ਸਬਕ ਸਿਖਾਓ। 1 ਜੂਨ ਨੂੰ "ਝਾੜੂ" ਦਾ ਬਟਨ ਦਬਾ ਕੇ ਅਸ਼ੋਕ ਪਰਾਸ਼ਰ ਪੱਪੀ ਨੂੰ ਰਿਕਾਰਡ ਵੋਟਾਂ ਨਾਲ ਜਿੱਤਾ ਕੇ ਸੰਸਦ ਭੇਜੋ। ਉਹ ਸੰਸਦ ਵਿੱਚ ਤੁਹਾਡੀ ਅਵਾਜ਼ ਬੁਲੰਦ ਕਰਨਗੇ।

ਦਿੱਲੀ ਵਿਧਾਨ ਸਭਾ ਦੇ ਸਪੀਕਰ ਨਿਵਾਸ ਗੋਇਲ ਨੇ ਕਿਹਾ ਕਿ ਲੋਕਾਂ ਦੇ ਉਤਸਾਹ ਅਤੇ ਸਮਰਥਨ ਤੋਂ ਪਤਾ ਲਗਦਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਪੱਖੀ ਕੰਮਾਂ ਤੋਂ ਖੁਸ਼ ਹਨ। ਲੋਕ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਉਤਾਵਲੇ ਹਨ।

ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰੋਡ ਸ਼ੋਅ 'ਚ ਲੋਕਾਂ ਦੀ ਭਾਰੀ ਭੀੜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਤੋਂ ਸੰਤੁਸ਼ਟ ਹਨ ਅਤੇ ਅਸੀਂ ਇਹ ਚੋਣ 13-0 ਨਾਲ ਜਿਤਣ ਜਾ ਰਹੇ ਹਾਂ।

राज्यसभा सांसद संजय सिंह ने अशोक पराशर पप्पी के पक्ष में रोड शो किया, लोगों से 1 जून को वोट करने की अपील की

मोदी सरकार झूठ का पुलिंदा है, उन्होंने किसानों से जो भी वादे किए सब झूठ निकला - संजय सिंह 

लुधियाना

लोकसभा लुधियाना से आम आदमी पार्टी के उम्मीदवार अशोक पराशर पप्पी के पक्ष में राज्यसभा सदस्य एवं आम आदमी पार्टी के वरिष्ठ नेता संजय सिंह ने लुधियाना के विभिन्न हलकों में रोड शो किया और एक रैली को संबोधित किया। रोड शो हलका आत्म नगर के संगीत सिनेमा प्रताप चौक से शुरू होकर भगवान चौक, गिल रोड, क्वालिटी कंडा, गोल्डन पार्क, जीत हलवाई, ईंटा वाला चौक, लेबर चौक, क्वालिटी चौक होते हुए गिल नहर पर समाप्त हुआ।  

 रोड शो में आत्म नगर हलके के विधायक कुलवंत सिंह सिद्धू, उत्तरी हलके के विधायक मदन लाल बग्गा, दक्षिणी हलके की विधायक बीबी राजिंदरपाल कौर छीना, मार्कफेड के चेयरमैन और सचिव अमनदीप सिंह मोही, जिला अध्यक्ष शरणपाल सिंह मक्कड़, लोकसभा प्रभारी डॉ. दीपक बंसल सहित समस्त नेतृत्व एवं कार्यकर्ता उपस्थित रहे।

लोगों को संबोधित करते हुए राज्यसभा सदस्य संजय सिंह ने केंद्र सरकार पर हमला बोलते हुए कहा कि मोदी सरकार झूठ का पुलिंदा है। उन्होंने किसानों से जो भी वादे किए चाहे कम समर्थन मूल्य हो या आय दोगुनी करने का वादा सब झूठ निकला। उल्टे किसानों पर अत्याचार किया, गोलियां चलवाईं। किसान आंदोलन में 700 से ज्यादा किसान शहीद हो गए। 

मोदी सरकार के पास सिर्फ झूठ बोलने की गारंटी है। मैं आपसे अनुरोध करने आया हूं कि झूठ बोलने वालों को अपने वोट से सबक सिखाएं। हमारे आम आदमी पार्टी के उम्मीदवार अशोक पराशर पप्पी को 1 तारीख को झाड़ू का बटन दबाकर जिताना है।

विधानसभा अध्यक्ष दिल्ली राम निवास गोयल ने कहा कि लुधियाना आने के बाद से हम छोटी-छोटी बैठकें कर रहे हैं। इन सभाओं में मिल रहे जनसमर्थन से पता चलता है कि पंजाब के मुख्यमंत्री भगवंत सिंह मान जो जनहितैषी काम कर रहे हैं, वह लोगों को पसंद आ रहा है। लोकसभा क्षेत्र में लोग आम आदमी पार्टी को वोट देने के लिए उत्सुक हैं।

लोकसभा प्रत्याशी अशोक पराशर पप्पी ने कहा कि हलका आत्मनगर में राज्यसभा सदस्य संजय सिंह और विधायक कुलवंत सिंह सिद्धू के साथ भगवान चौक से गिल नहर तक रोड शो में उमड़े जनसैलाब ने यह साबित कर दिया है कि आम आदमी पार्टी की राज्य में सरकार दो साल के कार्यकाल से लोग संतुष्ट है। जनता केंद्र की भाजपा सरकार की लोकलुभावन नीतियों से तंग आ चुकी है। 

जनता अब केंद्र में इंडिया गठबंधन की सरकार लाने के लिए उत्साह से भरी हुई है। उन्होंने कहा कि मैं लुधियाना के लोगों और स्वयंसेवकों को उनके अपार प्यार और समर्थन के लिए आभारी हूं।