5 Dariya News

It is necessary to defeat Modi to end the rule of corporate houses in the country - Gurjeet Aujla

Aujla interacted with students

5 Dariya News

Amritsar 30-May-2024

Congress Lok Sabha candidate Gurjeet Singh Aujla interacted with students today. He said that hard work is very important, with the help of which a person can achieve any position. While talking to the youth, he said that during the 10 years of BJP rule, big houses are becoming bigger. In Modi rule, many rich people have fled abroad with the country's money. 

It is very important to defeat the Modi government this time to drive the corporate houses out of the country. He said that under the rule of the Bharatiya Janata Party, the economic condition of farmers, labourers, shopkeepers and hardworking people across the country is getting worse day by day. The Modi government wants to establish a communal fascist type of government in the country. 

The BJP government considers the minority and Dalit community of the country as the number two citizens of the country, this is the reason why they are angry with Modi. He said that BJP wants to win the Lok Sabha elections by capturing the government institutions of the country in every way, but the farmers and workers of the country will not fall for these tricks of Modi and will wipe out the corporate government from within the country. 

He further said that Congress should be voted for in large numbers and a Congress government should be brought to power in the country. He alleged that elections in Punjab could have been held in April as well, but Shri Narendra Modi, being jealous of Punjab, deliberately fixed the date of election as June 1. 

He said that the people of Punjab will accept Narendra Modi's decision by voting in large numbers on June 1 and will tell Modi that every challenge of yours is accepted.

देश में कॉरपोरेट घरानों का राज खत्म करने के लिए मोदी को हराना जरूरी- गुरजीत औजला

औजला ने विद्यार्थियों से बातचीत की

अमृतसर

कांग्रेस के लोकसभा प्रत्याशी गुरजीत सिंह औजला ने आज विद्यार्थियों से बातचीत की। उन्होंने कहा कि कड़ी मेहनत बहुत जरूरी है जिसके दम पर इंसान कोई भी मुकाम हासिल कर सकता है। युवाओं से बातचीत करते हुए उन्होंने कहा कि भाजपा के 10 साल के शासनकाल में बड़े घराने बड़े होते जा रहे हैं. मोदी राज में कई अमीर लोग देश का पैसा लेकर विदेश भाग गये हैं। 

कॉरपोरेट घरानों को देश से बाहर करने के लिए इस बार मोदी सरकार को हराना बहुत जरूरी है। उन्होंने कहा कि भारतीय जनता पार्टी के शासन में देशभर के किसानों, मजदूरों, दुकानदारों और मेहनतकश लोगों की आर्थिक स्थिति दिन-ब-दिन बदतर होती जा रही है। मोदी सरकार देश में साम्प्रदायिक फासीवादी प्रकार की सरकार स्थापित करना चाहती है। भाजपा सरकार देश के अल्पसंख्यक और दलित समुदाय को देश का नंबर दो नागरिक मानती है, यही वजह है कि वे मोदी से नाराज हैं। 

उन्होंने कहा कि बीजेपी हर तरह से देश की सरकारी संस्थाओं पर कब्जा कर लोकसभा चुनाव जीतना चाहती है, लेकिन देश के किसान और मजदूर मोदी के इन हथकंडों में नहीं आएंगे और देश के भीतर से कॉरपोरेट सरकार का सफाया कर देंगे। उन्होंने आगे कहा कि भारी संख्या में कांग्रेस को वोट देकर देश में कांग्रेस की सरकार लानी चाहिए। 

उन्होंने आरोप लगाया कि पंजाब में चुनाव अप्रैल में भी हो सकते थे, लेकिन श्री नरेंद्र मोदी ने पंजाब से ईर्ष्या करते हुए जानबूझकर चुनाव का दिन एक जून तय किया। उन्होंने कहा कि पंजाब की जनता एक जून को भारी संख्या में वोट देकर नरेंद्र मोदी के इस फैसले को स्वीकार करेगी और मोदी को बता देगी कि आपकी हर चुनौती को स्वीकार है। 

ਦੇਸ਼ ਚੋਂ ਕਾਰਪੋਰੇਟ ਘਰਾਣਿਆਂ ਦਾ ਗਲਬਾ ਖਤਮ ਕਰਨ ਲਈ ਮੋਦੀ ਨੂੰ ਹਰਾਉਣਾ ਜਰੂਰੀ - ਗੁਰਜੀਤ ਔਜਲਾ

ਔਜਲਾ ਨੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ

ਅੰਮ੍ਰਿਤਸਰ 

ਕਾਂਗਰਸ ਦੇ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਮਿਹਨਤ ਬਹੁਤ ਜਰੁਰੀ ਹੈ ਜਿਸ ਕਰਕੇ ਇਨਸਾਨ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ। ਉਹਨਾਂ ਨੇ ਨੌਜਵਾਨਾਂ ਨਾਲ ਗੱਲ ਕਰਦਿਆਂ ਕਿਹਾ ਕਿ ਬੀ.ਜੇ.ਪੀ. ਦੇ. 10 ਸਾਲਾਂ ਦੇ ਰਾਜ ਵਿੱਚ ਵੱਡੇ ਵੱਡੇ ਘਰਾਣੇ ਹੋਰ ਵੱਡੇ ਹੋਈ ਜਾ ਰਹੇ ਹਨ। ਮੋਦੀ ਦੇ ਰਾਜ ਵਿੱਚ ਕਈ ਧਨਾਢ ਲੋਕ ਦੇਸ਼ ਦਾ ਪੈਸਾ ਲੈ ਕੇ ਬਾਹਰਲੇ ਮੁਲਕਾਂ ਵਿੱਚ ਵੀ ਭੱਜ ਗਏ ਹਨ। 

ਦੇਸ਼ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਭਾਂਜ ਦੇਣ ਲਈ ਇਸ ਵਾਰ ਮੋਦੀ ਸਰਕਾਰ ਨੂੰ ਹਰਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਿੱਚ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਮਿਹਨਤਕਸ਼ ਲੋਕਾਂ ਦੀ ਆਰਥਿਕ ਹਾਲਤ ਦਿਨੋ ਦਿਨ ਮਾੜੀ ਹੁੰਦੀ ਗਈ ਹੈ। ਮੋਦੀ ਸਰਕਾਰ ਦੇਸ਼ ਅੰਦਰ ਫਿਰਕੂ ਫਾਸ਼ੀਵਾਦੀ ਕਿਸਮ ਦਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ।  

ਬੀਜੇਪੀ ਸਰਕਾਰ ਦੇਸ਼ ਦੇ ਘੱਟ ਗਿਣਤੀ ਅਤੇ ਦਲਿਤ ਭਾਈਚਾਰੇ ਨੂੰ ਦੇਸ਼ ਦੇ ਦੋ ਨੰਬਰ ਦੇ ਸ਼ਹਿਰੀ ਮੰਨਦੀ ਹੈ ਜਿਸ ਕਰਕੇ ਉਹਨਾਂ ਵਿੱਚ ਮੋਦੀ ਪ੍ਰਤੀ ਰੋਸ ਹੈ। ਉਹਨਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਦੇਸ਼ ਦੀਆਂ ਸਰਕਾਰੀ ਸੰਸਥਾਵਾਂ ਤੇ ਪੂਰਨ ਤੌਰ ਤੇ ਕਬਜ਼ਾ ਕਰਕੇ ਹਰ ਹੀਲੇ ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਜਾਣ, ਪਰ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਮੋਦੀ ਦੀਆਂ ਇਹਨਾਂ ਚਾਲਾਂ ਵਿੱਚ ਨਹੀਂ ਆਉਣਗੇ ਅਤੇ ਦੇਸ਼ ਅੰਦਰੋਂ ਕਾਰਪੋਰੇਟ ਸਰਕਾਰ ਦਾ ਸਫਾਇਆ ਕਰਨਗੇ। 

ਉਹਨਾਂ ਅੱਗੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਵੋਟਾਂ ਪਾਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਂਦੀ ਜਾਵੇ। ਉਨਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਚੋਣ ਅਪ੍ਰੈਲ ਵਿੱਚ ਵੀ ਹੋ ਸਕਦੀ ਸੀ ਪਰ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨਾਲ ਈਰਖਾ ਰੱਖਦਿਆਂ ਜਾਣ ਬੁੱਝ ਕੇ ਇਹ ਚੋਣਾਂ ਦਾ ਦਿਨ ਇੱਕ ਜੂਨ ਮੁਕੱਰਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਨਰਿੰਦਰ ਮੋਦੀ ਦੇ ਇਸ ਫੈਸਲੇ ਨੂੰ ਪ੍ਰਵਾਨ ਕਰਦਿਆਂ ਪਹਿਲੀ ਜੂਨ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਮੋਦੀ ਨੂੰ ਇਹ ਦੱਸ ਦੇਣਗੇ ਇਹ ਸਾਨੂੰ ਤੁਹਾਡਾ ਹਰ ਚੈਲੇੰਜ ਕਬੂਲ ਹੈ।