5 Dariya News

Gujarat MLA campaigned for BJP candidate in Mohali

5 Dariya News

Mohali 21-May-2024

Campaigning is being done in full swing in Mohali Assembly for Dr. Subhash Sharma, BJP candidate from Sri Anandpur Sahib. Special arrived from MLA from Gujrat Sh Kanubhai patel and distt president of bjp Mohali Sanjeev Vashisht

on Tuesday Reached village Nanumajra for election campaign of BJP candidate.

He said Punjab will be made drug free and on the lines of Gujarat, youth in Punjab will also get employment opportunities. He said there is “no doubt” in his mind that the BJP-led NDA alliance will cross 400 seats and that Mr. Modi will take over as the PM for a third term because of the solid work done by the government in the last 10 years.

Sanjeev Vashisht said that BJP candidates will win all the 13 seats of Punjab and BJP government will be formed once again in the country. Apart from this, while campaigning door to door in Phase 7 market, the MLA appealed to the shopkeepers to vote for BJP candidate Dr. Subhash Sharma.

ਭਾਜਪਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਟੀਮ ਨੇ ਚੁਣਾਵ ਪ੍ਰਚਾਰ ਚ ਝੋਕੀ ਤਾਕਤ

ਮੋਹਾਲੀ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ -ਗੁਜਰਾਤ ਵਿਧਾਇਕ ਕਾਨੂ ਭਾਈ ਪਟੇਲ ਨੇ ਪਿੰਡ ਨਾਨੂ ਮਾਜਰਾ ਵਿਖੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ

ਮੋਹਾਲੀ

ਮੋਹਾਲੀ ਦੇ ਭਾਜਪਾ ਜ਼ਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਫੇਸ ਸੱਤ ਅਤੇ ਪਿੰਡ ਨਾਨੂ ਮਾਜਰਾ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਡਾਕਟਰ ਸੁਭਾਸ਼ ਸ਼ਰਮਾ  ਨੂੰ ਭਰਪੂਰ ਸਮਰਥਨ ਦਿੱਤਾ।

ਭਾਜਪਾ ਲੀਡਰ ਸੰਜੀਵ ਵਸਿਸਟ ਨੇ  ਲੋਕਾਂ ਦਾ ਅਥਾ ਪਿਆਰ ਅਤੇ ਸਮਰੱਥਨ ਲੈਂਦੇ ਹੋਏ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਟਾਈਮ ਵਿੱਚ ਉਹਨਾਂ ਦੀ ਸਾਰੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਭਾਜਪਾ ਦਾ ਮੁੱਖ ਟੀਚਾ ਹੈ। ਉਹਨਾਂ ਨੇਂ  ਕਿਹਾ ਕਿ ਜੋ ਵੀ ਪਿੰਡ ਦੇ ਲੋਕਾਂ ਦੇ ਸਮੱਸਿਆਵਾਂ ਨੇ ਉਹਨਾਂ ਦੀ ਜਰੂਰਤਾਂ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਏਗਾ।

ਦੂਜੇ ਪਾਸੇ ਗੁਜਰਾਤ ਦੇ ਵਿਧਾਇਕ ਕਾਨੁ ਬਾਈ ਪਟੇਲ ਨੇ ਵੀ ਅੱਜ ਜਿਲਾ ਮੋਹਾਲੀ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਨਾਲ ਪਿੰਡ ਨਾਨੂ ਮਾਜਰਾ ਵਿਖੇ ਚੋਣ ਮੁਹਿੰਮ ਵਿੱਚ ਸ਼ਿਰਕਤ ਕੀਤੀ ਤੇ ਵੋਟਰਾਂ ਅਤੇ ਪਿੰਡ ਵਾਸੀਆਂ ਤੋਂ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਜੋ ਵਾਅਦੇ ਮੋਦੀ ਸਰਕਾਰ ਕਰਦੀ ਹੈ,ਉਸ ਨੂੰ ਸਮੇਂ ਸਿਰ ਪੂਰਾ ਵੀ ਕਰਦੀ ਹੈ।

गुजरात के विधायक ने मोहाली में बीजेपी उम्मीदवार के लिए प्रचार किया

मोहाली

श्री आनंदपुर साहिब से बीजेपी उम्मीदवार डॉ. सुभाष शर्मा के लिए मोहाली विधानसभा में प्रचार जोरों पर किया जा रहा है। गुजरात से विधायक श्री कनुभाई पटेल और भाजपा जिला मोहाली के अध्यक्ष संजीव वशिष्ठ  मंगलवार को भाजपा प्रत्याशी के चुनाव प्रचार के लिए गांव नानूमाजरा पहुंचे। उन्होंने इस मौक़े गाँव निवासियों को संबोधित करते हुए कहा कहा कि पंजाब को नशा मुक्त बनाना बीजेपी का लक्ष्य है।उन्होंने कहा कि गुजरात की तर्ज पर पंजाब में भी युवाओं को रोजगार के अवसर मिलेंगे।

उन्होंने कहा कि उनके मन में "कोई संदेह नहीं" है कि भाजपा के नेतृत्व वाला गठबंधन 400 सीटें पार करेगा और पिछले 10 वर्षों में सरकार द्वारा किए गए ठोस कार्यों के कारण श्री मोदी तीसरी बार प्रधानमंत्री पद संभालेंगे। संजीव वशिष्ठ ने कहा कि पंजाब की सभी 13 सीटों पर बीजेपी उम्मीदवार जीतेंगे और देश में एक बार फिर बीजेपी की सरकार बनेगी. इसके अलावा विधायक ने फेज 7 मार्केट में डोर तू डोर जाकर प्रचार करते हुए दुकानदारों से बीजेपी प्रत्याशी डॉ. सुभाष शर्मा के लिए वोट करने की अपील की।