5 Dariya News

California Miramar University & Chandigarh Group of Colleges Jhanjeri signed strategic academic partnership

5 Dariya News

Mohali 21-May-2024

Chandigarh Group of Colleges Jhanjeri & California Miramar University signed an Articulation Agreement for enhancing academic cooperation and facilitating student mobility. This partnership was endorsed by esteemed representatives from both institutions, Dr. Chitpasong Vazquez, President of CMU, and Ms. Carol Kulis, International Manager, and  Jhanjeri Campus Managing Director, Arsh Dhaliwal.

Managing Director, CGC Jhanjeri Arsh Dhaliwal informed at the moment that students will embark on an enriching academic journey, which will begin at CGCJ in India and will culminate at CMU in the United States. This pathway will enable students to transfer credits seamlessly, ensuring a smooth transition into CMU’s undergraduate and graduate programs. 

This initiative is designed to offer students a diverse array of opportunities in business management, computer science, and artificial intelligence. According to him expanding student’s horizons and providing them a platform for international success aligns perfectly with the goals of this collaboration. Later , the significance of this partnership for  providing students a global perspective and a diverse learning experience was  highlighted. 

The agreement’s structure includes 2+2 Credit Transfer Program where Students spend two years at CGCJ followed by two years at CMU and 1+1 Credit Transfer Program in which Students complete one year at CGCJ and one year at CMU. In Faculty Exchange Program academic interchange and collaborative research between the institutions is also  Promoted .

ਸੀ ਜੀ ਸੀ ਝੰਜੇੜੀ ਕੈਂਪਸ ਅਤੇ ਅਮਰੀਕੀ ਯੂਨੀਵਰਸਿਟੀ ਨਾਲ ਰਣਨੀਤਕ ਅਕਾਦਮਿਕ ਭਾਈਵਾਲੀ

ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਤਹਿਤ ਕੀਤਾ ਸਮਝੌਤਾ

ਮੋਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਅਮਰੀਕਾ ਦੀ ਕੈਲੇਫੋਰਨੀਆ ਮੀਰਾਮਾਰ ਯੂਨੀਵਰਸਿਟੀ ਨਾਲ ਕਰਾਰ ਕੀਤਾ ਗਿਆ ਹੈ। ਇਸ ਕਰਾਰ ਤਹਿਤ ਵਿਦਿਆਰਥੀਆਂ ਨੂੰ ਸੀ ਜੀ ਸੀ ਝੰਜੇੜੀ ਵਿਚ ਹੀ ਸਿੱਖਿਆਂ ਹਾਸਿਲ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ ਦੇ ਮੌਕੇ ਹਾਸਿਲ ਹੋਣਗੇ।ਇਸ ਰਣਨੀਤਕ ਅਕਾਦਮਿਕ ਭਾਈਵਾਲੀ ਨੂੰ ਦੋਵਾਂ ਸੰਸਥਾਵਾਂ ਦੇ ਸਤਿਕਾਰਤ ਨੁਮਾਇੰਦਿਆਂ ਕੈਲੇਫੋਰਨੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਚਿਟਪਾਸੋਂਗ ਵਾਜ਼ਕੁਏਜ਼ ਅਤੇ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਵੱਲੋਂ ਦਸਖ਼ਤ ਕਰਕੇ ਕਾਗ਼ਜ਼ੀ ਰੂਪ ਦਿਤਾ ਗਿਆ। 

ਇਸ ਮੌਕੇ ਅੰਤਰਰਾਸ਼ਟਰੀ ਮੈਨੇਜਰ ਕੈਰੋਲ ਕੁਲਿਸ ਵੀ ਹਾਜ਼ਰ ਸਨ। ਇਸ ਸਮੌਝੋਤੇ ਤਹਿਤ ਦੋਨੋਂ ਵਿੱਦਿਅਕ ਸੰਸਥਾਵਾਂ ਦੇ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਸਟਰੀਮ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 2+2  ਪ੍ਰੋਗਰਾਮ ਯਾਨੀ ਦੋ ਸਾਲ ਝੰਜੇੜੀ ਕੈਂਪਸ ਅਤੇ ਦੋ ਸਾਲ ਅਮਰੀਕਾ ਵਿਚ ਪੜਾਈ ਅਤੇ 1+1 ਪ੍ਰੋਗਰਾਮ ਯਾਨੀ ਇਕ- ਇਕ ਸਾਲ ਦੋਹਾਂ ਸੰਸਥਾਵਾਂ ਵਿਚ ਸਿੱਖਿਆਂ ਦੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤਹਿਤ ਇਕ ਦੂਜੇ ਦੀਆਂ ਸੰਸਥਾਵਾਂ ਵਿਚ ਸਿੱਖਿਆਂ ਹਾਸਿਲ ਕਰਨ ਦਾ ਮੌਕਾ ਮਿਲੇਗਾ। 

ਜਿਸ ਨਾਲ ਝੰਜੇੜੀ ਕੈਂਪਸ ਦੇ ਵਿਦਿਆਰਥੀ ਭਾਰਤ ਤੋਂ ਸਿੱਖਿਆਂ ਸ਼ੁਰੂ ਕਰਕੇ ਸੰਯੁਕਤ ਰਾਜ ਅਮਰੀਕਾ ਵਿਚ ਕੈਲੋਫੋਰੀਨੀਆ ਯੂਨੀਵਰਸਿਟੀ ਵਿਚ ਪਹੁੰਚ ਕੇ ਆਪਣੀ ਕੌਮਾਂਤਰੀ ਸਿੱਖਿਆਂ ਹਾਸਿਲ ਕਰ ਸਕਣਗੇ। ਇਸ ਤਰਾਂ ਫਾਈਨਲ ਸਮੈਸਟਰ ਦੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਮਾਸਟਰ ਡਿਗਰੀ ਕਰਨ ਦੇ ਮੌਕੇ ਮਿਲਣਗੇ। 

ਇਸ ਦੇ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨ ਲਾਈਨ ਵੈਬਨਾਰ, ਗੈੱਸਟ ਲੈਕਚਰ ਅਤੇ ਲਾਈਵ ਸੈਸ਼ਨ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਜਿਸ ਨਾਲ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਤੇ ਸਿੱਖਿਆਂ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਨਾਲ ਰੂ ਬ ਰੂ ਹੋ ਸਕਣਗੇ। ਇਸ ਮੌਕੇ ਤੇ ਸੀ ਜੀ ਸੀ ਗਰੁੱਪ ਦੇ ਐਮ ਡੀ ਅਰਸ਼ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਜੀ ਝੰਜੇੜੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਵਧੀਆਂ ਪ੍ਰੋਫੈਸ਼ਨਲ ਜ਼ਿੰਦਗੀ ਲਈ ਵੀ ਕੌਮਾਂਤਰੀ ਸਿੱਖਿਆਂ ਦੇ ਨਾਲ ਨਾਲ ਪੂਰੀ ਤਰਾਂ ਤਿਆਰ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਸਮੇਂ ਦੇ ਹਾਣੀ ਬਣਾਉਦੇਂ ਹੋਏ ਕੌਮਾਂਤਰੀ ਸਿੱਖਿਆਂ ਸੰਸਥਾਵਾਂ ਨਾਲ ਜੋੜਦੇ ਹੋਏ ਨਵੀਨਤਮ ਖੋਜਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਕਰਾਰ ਉਸੇ ਕੋਸ਼ਿਸ਼ ਦਾ ਹੀ ਹਿੱਸਾ ਹੈ।  ਉਨ੍ਹਾਂ ਅੱਗੇ ਦੱਸਿਆਂ ਕਿ ਅਮਰੀਕਾ ਦੇ ਇਲਾਵਾ ਕੈਨੇਡਾ, ਇੰਗਲੈਂਡ, ਫਰਾਂਸ, ਆਸਟ੍ਰੇਲੀਆ ਸਮੇਤ ਹੋਰ ਕਈ ਯੂਰਪੀਅਨ ਯੂਨੀਵਰਸਿਟੀਆਂ ਨਾਲ ਵਿਦਿਆਰਥੀਆਂ ਦੇ ਉਚੇਰੀ ਸਿੱਖਿਆਂ ਅਤੇ ਟਰੇਨਿੰਗ ਲਈ ਸਮਝੌਤੇ ਕੀਤੇ ਜਾ ਚੁੱਕੇ ਹਨ ਤਾਂ ਕਿ ਉਨ੍ਹਾਂ ਦੇ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਦੀ ਤਰੱਕੀ ਹਾਸਿਲ ਕਰ ਸਕਣ।

सी जी सी झंजेडी कैंपस और अमेरिकी यूनिवर्सिटी के साथ रणनीतिक शिक्षा साझेदारी

स्टूडेंट एक्सचेंज प्रोग्राम के तहत हुआ समझौता

मोहाली

चंडीगढ़ ग्रुप ऑफ कॉलेजेज के झंजेड़ी कैंपस ने अमेरिका की कैलिफोर्निया मिरामार यूनिवर्सिटी के साथ एक समझौता किया है। इस समझौते के तहत छात्रों को सी जी सी झंजेड़ी कैंपस में पढ़ाई के दौरान अंतरराष्ट्रीय स्तर के अवसर मिलेंगे। यह समझौता झंजेड़ी  कैंपस के मैनेजिंग डायरेक्टर अर्श धालीवाल  और कैलिफोर्निया मिरामार यूनिवर्सिटी के प्रेजिडेंट डॉ. चिटपसॉन्ग वाज़क्वेज़ ने हस्ताक्षर करके पेपर पर लिखकर किया। 

इस मौके पर इंटरनेशनल मैनेजर कैरोल कलिस भी मौजूद रहीं। इस समझौते के तहत, दोनों शिक्षा संस्थानों के इंजीनियरिंग और प्रबंधन स्ट्रीम के छात्रों और शिक्षकों को दो + दो  कार्यक्रम यानी झंजेडी कैंपस  में दो साल और अमेरिका में दो साल पढ़ने और  एक +एक  कार्यक्रम के तहत एक-एक दोनों संस्थानों में दिया जाएगा। 

इस आदान-प्रदान कार्यक्रम से एक-दूसरे के संस्थानों में  नयी नहीं तकनीक हासिल करने का अवसर मिलेगा। जिससे झंजेड़ी कैंपस के छात्र भारत से अपनी पढ़ाई शुरू करके अंतरराष्ट्रीय स्तर पर पढ़ाई करने के लिए संयुक्त राज्य अमेरिका के कैलिफोर्निया विश्वविद्यालय तक पहुंच सकेंगे। इस तरह अंतिम सेमेस्टर के स्नातक छात्रों को अमेरिका में मास्टर डिग्री करने का अवसर मिलेगा। 

इसके अलावा छात्रों और शिक्षकों को ऑनलाइन वेबिनार, गेस्ट लेक्चर और लाइव सेशन में भाग लेने का मौका मिलेगा। जिससे छात्र अंतरराष्ट्रीय स्तर पर शिक्षा के क्षेत्र में आ रहे बदलावों का सामना कर सकेंगे। इस मौके पर सी जी सी ग्रुप के एम डी अर्श धालीवाल ने जानकारी देते हुए बताया कि सी जी सी झंजेडी कैंपस में छात्रों को गुणवत्तापूर्ण शिक्षा प्रदान करने के साथ-साथ उन्हें अंतरराष्ट्रीय शिक्षा के साथ-साथ उनके पेशेवर जीवन के लिए भी पूरी तरह तैयार किया जाता है।

नवीनतम शोध के लिए अंतर्राष्ट्रीय शैक्षणिक संस्थानों से जुड़कर समय के साथ बने रहना। यह समझौता उसी प्रयास का हिस्सा है । उन्होंने आगे कहा कि छात्रों की उच्च शिक्षा और प्रशिक्षण के लिए अमेरिका के अलावा कनाडा, इंग्लैंड, फ्रांस, ऑस्ट्रेलिया समेत कई अन्य यूरोपीय ुनिवर्सिटिस  के साथ समझौते किये गये हैं ताकि उनके छात्र अंतरराष्ट्रीय स्तर पर प्रगति हासिल कर सकें।