5 Dariya News

Less than a month more, farmers’ debts will be waived off : Amarinder Singh Raja Warring

Alleges, while BJP is known to be anti-farmer, AAP proved no less

5 Dariya News

Ludhiana 17-May-2024

Punjab Congress president and party candidate from Ludhiana parliamentary constituency, Amarinder Singh Raja Warring today said that it was just a matter of less than a month when the farmers’ entire debt across the country will be waived off. Besides, he added, they will also get a legal guarantee for the Minimum Support Price (MSP) on crops.

Continuing with his attack on his BJP rival Ravneet Singh Bittu, Warring regretted that Bittu “traded off a great political legacy for some small and petty benefits”.Addressing a series of meetings in different villages of the Jagaraon assembly segment, Warring said, “note it down, once the results are out on June 4 and Congress forms the government at the centre, the first thing it will do will be to waive off entire debt of farmers across the country with a single stroke”.

He said, if Narendra Modi could waive off Rs 16 lakh crore worth of debt of just a few billionaires, Congress can always waive off the debt of farmers, which will amount to less than that. He said, even during the UPA regime between 2004 and 2014, the Congress government at the centre had waived off farmers’ debts worth Rs 72000 crores.

Besides, he added, there will be legal guarantee on the MSP, which has been a long pending demand of the farmers on which both the BJP government at the centre and the Aam Aadmi Party in Punjab have reneged.The PCC president pointed out, when the BJP government withdrew three farm laws, Prime Minister Modi promised to fulfill all their demands, with the main demand being legal guarantee for the MSP.

He said, even after three years, there is no legal guarantee.He pointed out, similarly, the AAP leadership at that time, when it was in opposition had challenged the Congress government in Punjab to bring in a bill for legal guarantee on the MSP. They are also in power in Punjab for two and a half years and they have simply washed off their hands of the issue saying it is up to the centre.

Continuing with his attack on the BJP candidate Ravneet Singh Bittu, Warring took a dig at him for enacting a drama of staying in BJP office after being thrown out of the “official house” which he had occupied unauthorisedly. He said, the very fact that Bittu could not get a home to spend one night after being the MP of Ludhiana for ten years, speaks volumes about him.

“You just could not knock at any door, since you were completely cut off from everyone”, he told Bittu, while remarking, “otherwise, how is it possible that someone who has been an MP from a place for ten years does not get a house to sleep in for a night”.

The Punjab Congress president regretted that Bittu had traded off a great and a glorious legacy he inherited, that of late Sardar Beant Singh, just for some petty benefits like a house and few extra security personnel. “Otherwise, what is that which Congress did not give to you?” he asked, while telling him, “people are asking this question and it is going to haunt you for a long time”.

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ

ਆਰੋਪ: ਬੀਜੇਪੀ ਨੂੰ ਕਿਸਾਨ ਵਿਰੋਧੀ ਮੰਨਿਆ ਜਾਂਦਾ ਹੈ, ਪਰ 'ਆਪ' ਕਿਸੇ ਤੋਂ ਘੱਟ ਸਾਬਤ ਨਹੀਂ ਹੋਈ

ਲੁਧਿਆਣਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।  ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਵੀ ਮਿਲੇਗੀ।

ਇਸ ਦੌਰਾਨ, ਭਾਜਪਾ ਦੇ ਵਿਰੋਧੀ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ, ਵੜਿੰਗ ਨੇ ਅਫਸੋਸ ਪ੍ਰਗਟਾਇਆ ਕਿ ਬਿੱਟੂ ਨੇ "ਛੋਟੇ ਲਾਭ ਲਈ ਆਪਣੀ ਮਹਾਨ ਸਿਆਸੀ ਵਿਰਾਸਤ ਨੂੰ ਵੇਚ ਦਿੱਤਾ"।ਇੱਥੇ ਜਗਰਾਓਂ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ, "ਚੇਤੇ ਰਹੇ ਕਿ 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਝਟਕੇ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।”

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਕੁਝ ਅਰਬਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਸਕਦੇ ਹਨ, ਤਾਂ ਕਾਂਗਰਸ ਕਿਸੇ ਵੇਲੇ ਵੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਸਕਦੀ ਹੈ, ਜੋ ਕਿ ਇਸ ਤੋਂ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ 2004 ਤੋਂ 2014 ਤੱਕ ਯੂ.ਪੀ.ਏ ਸਰਕਾਰ ਵੇਲੇ ਵੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ 72 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਸਨ।

ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ, ਜੋ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ, ਜਿਸ 'ਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੋਵਾਂ ਨੇ ਵਾਅਦਾ ਤੋੜਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਭਾਜਪਾ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਸਨ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ, ਜਿਸਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸੀ।

ਪਰ ਤਿੰਨ ਸਾਲ ਬਾਅਦ ਵੀ ਕੋਈ ਕਾਨੂੰਨੀ ਗਾਰੰਟੀ ਨਹੀਂ ਮਿਲੀ ਹੈ।ਇਸੇ ਤਰ੍ਹਾਂ, 'ਆਪ' ਲੀਡਰਸ਼ਿਪ ਨੇ ਉਸ ਸਮੇਂ ਵਿਰੋਧੀ ਧਿਰ 'ਚ ਰਹਿੰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਲਈ ਬਿੱਲ ਲਿਆਉਣ ਦੀ ਚੁਣੌਤੀ ਦਿੱਤੀ ਸੀ।  ਉਹ ਵੀ ਢਾਈ ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹਨ ਅਤੇ ਉਨ੍ਹਾਂ ਨੇ ਇਸ ਮੁੱਦੇ ਤੋਂ ਇਹ ਕਹਿ ਕੇ ਦੂਰੀ ਬਣਾ ਲਈ ਹੈ ਕਿ ਇਹ ਕੇਂਦਰ 'ਤੇ ਨਿਰਭਰ ਕਰਦਾ ਹੈ।

ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ, ਵੜਿੰਗ ਨੇ ਉਨ੍ਹਾਂ ਨੂੰ "ਸਰਕਾਰੀ ਰਿਹਾਇਸ਼" ਤੋਂ ਬਾਹਰ ਕੱਢਣ ਤੋਂ ਬਾਅਦ ਭਾਜਪਾ ਦੇ ਦਫਤਰ ਵਿੱਚ ਰਹਿਣ ਦਾ ਬਹਾਨਾ ਕਰਨ ਲਈ ਆੜੇ ਹੱਥੀਂ ਲਿਆ।ਉਨ੍ਹਾਂ ਕਿਹਾ ਕਿ ਬਿੱਟੂ ਨੂੰ 10 ਸਾਲ ਲੁਧਿਆਣਾ ਦੇ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਰਾਤ ਕੱਟਣ ਲਈ ਕੋਈ ਘਰ ਨਾ ਮਿਲਣਾ, ਉਨ੍ਹਾਂ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਨੇ ਬਿੱਟੂ ਨੂੰ ਕਿਹਾ, "ਤੂਸੀਂ ਕਿਸੇ ਵੀ ਦਰਵਾਜ਼ੇ 'ਤੇ ਦਸਤਕ ਨਹੀਂ ਦੇ ਸਕਦੇ ਸੀ, ਕਿਉਂਕਿ ਤੁਸੀਂ ਸਭ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹੋ"।

ਜਿਸ 'ਤੇ ਉਨ੍ਹਾਂ ਕਿਹਾ, ''ਨਹੀਂ ਤਾਂ ਇਹ ਕਿਵੇਂ ਸੰਭਵ ਹੈ ਕਿ ਜੋ ਵਿਅਕਤੀ 10 ਸਾਲਾਂ ਤੋਂ ਇਕ ਜਗ੍ਹਾ ਤੋਂ ਸਾਂਸਦ ਰਿਹਾ ਹੈ, ਉਸਨੂੰ ਇਕ ਰਾਤ ਸੌਣ ਲਈ ਘਰ ਨਾ ਮਿਲੇ''।ਪੰਜਾਬ ਕਾਂਗਰਸ ਪ੍ਰਧਾਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਬਿੱਟੂ ਨੇ ਮਰਹੂਮ ਸਰਦਾਰ ਬੇਅੰਤ ਸਿੰਘ ਦੀ ਮਹਾਨ ਅਤੇ ਗੌਰਵਮਈ ਵਿਰਾਸਤ ਨੂੰ ਘਰ ਤੇ ਕੁਝ ਵਾਧੂ ਸੁਰੱਖਿਆ ਕਰਮਚਾਰੀਆਂ ਵਰਗੇ ਛੋਟੇ ਫਾਇਦੇ ਲਈ ਵੇਚ ਦਿੱਤਾ। "ਨਹੀਂ ਤਾਂ ਕਾਂਗਰਸ ਨੇ ਤੁਹਾਨੂੰ ਕੀ ਨਹੀਂ ਦਿੱਤਾ?"  ਉਨ੍ਹਾਂ ਬਿੱਟੂ ਨੂੰ ਕਿਹਾ, "ਲੋਕ ਇਹ ਸਵਾਲ ਪੁੱਛ ਰਹੇ ਹਨ ਅਤੇ ਇਹ ਤੁਹਾਨੂੰ ਲੰਬੇ ਸਮੇਂ ਲਈ ਪਰੇਸ਼ਾਨ ਕਰੇਗਾ”।

एक महीने से भी कम समय में किसानों का कर्ज माफ हो जाएगा : अमरिंदर सिंह राजा वड़िंग

आरोप: भाजपा किसान विरोधी मानी जाती है, लेकिन आप भी उससे कम नहीं साबित हुई

लुधियाना

पंजाब कांग्रेस के अध्यक्ष और लुधियाना संसदीय क्षेत्र से पार्टी के उम्मीदवार अमरिंदर सिंह राजा वड़िंग ने कहा है कि अब एक महीने से भी कम समय में देश भर के किसानों का पूरा कर्ज माफ हो जाएगा। इसके अलावा, उन्होंने कहा कि उन्हें फसलों पर न्यूनतम समर्थन मूल्य (एमएसपी) की कानूनी गारंटी भी मिलेगी। इस दौरान भाजपा प्रतिद्वंद्वी रवनीत सिंह बिट्टू पर हमला जारी रखते हुए, वड़िंग ने खेद जताया कि बिट्टू ने “छोटे-मोटे फायदे के लिए अपनी महान राजनीतिक विरासत को बेच दिया”।

यहां जगराओं विधानसभा क्षेत्र के विभिन्न गांवों में आयोजित सभाओं को संबोधित करते हुए, वड़िंग ने कहा, "यह बात ध्यान में रख लें कि 4 जून को चुनाव परिणाम आने के बाद और कांग्रेस की केंद्र में सरकार बनने के उपरांत सबसे पहले वह एक ही झटके में देशभर के किसानों का पूरा कर्ज माफ कर देगी।" उन्होंने जोर देते हुए कहा कि अगर नरेंद्र मोदी चंद अरबपतियों का 16 लाख करोड़ रुपये का कर्ज माफ कर सकते हैं, तो कांग्रेस कभी भी किसानों का कर्ज माफ कर सकती है, जो इससे भी कम होगा।

उन्होंने कहा कि 2004 से 2014 के बीच यूपीए सरकार के दौरान भी केंद्र की कांग्रेस सरकार ने किसानों का 72000 करोड़ रुपये का कर्ज माफ किया था। इसके अलावा, उन्होंने कहा कि एमएसपी पर कानूनी गारंटी दी जाएगी, जो किसानों की लंबे समय से लंबित मांग रही है, जिस पर केंद्र की भाजपा सरकार और पंजाब की आम आदमी पार्टी दोनों ने ही वादाखिलाफी की है।  

प्रदेश कांग्रेस अध्यक्ष ने कहा कि जब भाजपा सरकार ने तीन कृषि कानून वापस लिए थे, तो प्रधानमंत्री मोदी ने उनकी सभी मांगों को पूरा करने का वादा किया था, जिनमें मुख्य मांग एमएसपी के लिए कानूनी गारंटी थी। लेकिन तीन साल बाद भी कोई कानूनी गारंटी नहीं मिली है। इसी तरह आप नेतृत्व ने उस समय विपक्ष में रहते हुए पंजाब में कांग्रेस सरकार को एमएसपी पर कानूनी गारंटी के लिए विधेयक लाने की चुनौती दी थी।

वे भी अढाई साल से पंजाब में सत्ता में हैं और उन्होंने इस मुद्दे से अपना पल्ला झाड़ते हुए कहा है कि यह केंद्र पर निर्भर है। भाजपा उम्मीदवार रवनीत सिंह बिट्टू पर अपने हमले को जारी रखते हुए, वड़िंग ने उन पर कटाक्ष किया कि ववह “सरकारी रिहायश” से बाहर निकाले जाने के बाद भाजपा कार्यालय में रहने का नाटक कर रहे हैं, जिस पर उन्होंने अवैध रूप से कब्जा किया था।

उन्होंने कहा कि यह तथ्य कि बिट्टू दस साल तक लुधियाना के सांसद रहने के बाद भी एक रात बिताने के लिए कोई घर नहीं पा सके, उनके बारे में बहुत कुछ कहता है।  उन्होंने बिट्टू से कहा, "आप किसी भी दरवाजे पर दस्तक नहीं दे सकते थे, क्योंकि आप सभी से पूरी तरह से कटे हुए हैं"। जिस पर उन्होंने कहा, "अन्यथा, यह कैसे संभव है कि जो व्यक्ति दस साल तक एक जगह से सांसद रहा हो, उसे एक रात सोने के लिए घर न मिले"।

पंजाब कांग्रेस अध्यक्ष ने अफसोस जताया कि बिट्टू ने स्वर्गीय सरदार बेअंत सिंह की एक महान और शानदार विरासत को केवल एक घर और कुछ अतिरिक्त सुरक्षा कर्मियों जैसे कुछ छोटे लाभों के लिए बेच दिया। "अन्यथा, वह क्या है जो कांग्रेस ने आपको नहीं दिया?" उन्होंने उनसे कहा, "लोग यह सवाल पूछ रहे हैं और यह आपको लंबे समय तक परेशान करने वाला है"।