5 Dariya News

Raja Warring Promises Economic Uplift And Farmer Support In Ludhiana Campaign

Warring Pledges Monthly Allowance Of Rs. 8500 For Women, Legal Status For Msp And Jobs For The Youth

5 Dariya News

Ludhiana 17-May-2024

Amarinder Singh Raja Warring, the Congress Lok Sabha candidate for Ludhiana, campaigned in various locations across Jagraon, Ludhiana North, and Ludhiana West, where he informed residents about the 25 guarantees promised by Congress and highlighted the party's significant achievements in Punjab.

During his speeches, Warring underscored Congress' numerous accomplishments, including increasing the old age pension from Rs. 500 to Rs. 1500, initiating Minimum Support Price (MSP) for farmers, implementing MNREGA for laborers, providing wheat to the underprivileged, enhancing the Shagun scheme from Rs. 16,000 to Rs. 51,000, introducing health insurance worth Rs. 5,00,000 for treatment, and offering free bus travel for women in Punjab.

"Our achievements speak for themselves. Congress has always prioritized the welfare of the people, whether it's through financial support, healthcare, or ensuring farmers get their due. In stark contrast, the AAP government is busy advertising false claims without any concrete proof. 

They repeat their lies so often that people start believing them. We need to cut through this deception and focus on real, tangible progress."Warring condemned the AAP government for its misleading promises, particularly the claim of providing 40,000 jobs without any evidence. 

He highlighted the deteriorating law and order situation, citing the tragic murder of Sidhu Moosewala as an example of the government's failure to maintain safety and security.He also pointed out that the AAP government prevented farmers from reaching New Delhi to protest against the Central Government over the MSP issue, in contrast to Congress' unwavering support for the farmers' protests, which included accompanying them to the Delhi border during their protest against the black farm laws.

Addressing the issue of AAP's unfulfilled promise of giving Rs. 1000 per month to women in Punjab, Warring stated that Congress would ensure Rs. 8500 per month to the eldest woman of families from economically weaker sections. He also promised to legalize the minimum support price when Congress comes to power, as it’s the most burning issue for Punjabi farmers and their lives depend on it. 

Addressing the unemployment issues, he said every diploma holder or college graduate under the age of 25 years will be promised a job, in addition from filling 30 lakh vacant posts sanctioned at various levels in the Central Government.Enthusiastic supporters raised slogans in Warring's favour, vowing to strengthen his campaign with their votes.

ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ

ਵੜਿੰਗ ਨੇ ਔਰਤਾਂ ਲਈ 8500 ਰੁਪਏ ਮਹੀਨਾ ਭੱਤਾ, ਐਮਐਸਪੀ ਨੂੰ ਕਾਨੂੰਨੀ ਦਰਜਾ ਅਤੇ ਨੌਜਵਾਨਾਂ ਲਈ ਨੌਕਰੀਆਂ ਦਾ ਵਾਅਦਾ ਕੀਤਾ

ਲੁਧਿਆਣਾ

ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਗਰਾਓਂ, ਲੁਧਿਆਣਾ ਉੱਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਕੀਤਾ, ਜਿੱਥੇ ਉਨ੍ਹਾਂ ਨੇ ਕਾਂਗਰਸ ਵੱਲੋਂ ਦਿੱਤੀਆਂ 25 ਗਾਰੰਟੀਆਂ ਬਾਰੇ ਹਲਕਾ ਵਾਸੀਆਂ ਨੂੰ ਦੱਸਿਆ ਅਤੇ ਪੰਜਾਬ ਵਿੱਚ ਪਾਰਟੀ ਦੀਆਂ ਅਹਿਮ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਆਪਣੇ ਭਾਸ਼ਣ ਦੌਰਾਨ ਵੜਿੰਗ ਨੇ ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਾਗੂ ਕਰਨਾ, ਮਜ਼ਦੂਰਾਂ ਲਈ ਮਨਰੇਗਾ ਲਾਗੂ ਕਰਨਾ, ਲੋੜਵੰਦਾਂ ਨੂੰ ਕਣਕ ਪ੍ਰਦਾਨ ਕਰਨਾ, ਸ਼ਗਨ ਸਕੀਮ 16,000 ਰੁਪਏ ਤੋਂ ਵਧਾ ਕੇ 51,000 ਰੁਪਏ, ਇਲਾਜ ਲਈ 5,00,000 ਰੁਪਏ ਦਾ ਸਿਹਤ ਬੀਮਾ ਸ਼ੁਰੂ ਕਰਨਾ ਅਤੇ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਪੇਸ਼ਕਸ਼ ਸ਼ਾਮਲ ਹੈ।

ਵੜਿੰਗ ਨੇ ਕਿਹਾ, "ਸਾਡੀਆਂ ਪ੍ਰਾਪਤੀਆਂ ਆਪਣੇ ਆਪ ਬੋਲਦੀਆਂ ਹਨ। ਕਾਂਗਰਸ ਨੇ ਹਮੇਸ਼ਾ ਹੀ ਲੋਕਾਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ, ਭਾਂਵੇਂ ਉਹ ਵਿੱਤੀ ਸਹਾਇਤਾ ਹੋਵੇ, ਸਿਹਤ ਸੰਭਾਲ ਹੋਵੇ ਜਾਂ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣਾ ਹੋਵੇ। ਇਸ ਦੇ ਉਲਟ 'ਆਪ' ਸਰਕਾਰ ਬਿਨਾਂ ਕਿਸੇ ਠੋਸ ਸਬੂਤ ਵਾਲੇ ਝੂਠੇ ਦਾਅਵਿਆਂ ਦੀ ਇਸ਼ਤਿਹਾਰਬਾਜ਼ੀ ਵਿੱਚ ਰੁੱਝੇ ਹੋਏ ਹਨ ਕਿ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ ਸਾਨੂੰ ਇਸ ਧੋਖੇ ਨੂੰ ਖਤਮ ਕਰਨ ਅਤੇ ਅਸਲ ਤਰੱਕੀ 'ਤੇ ਧਿਆਨ ਦੇਣ ਦੀ ਲੋੜ ਹੈ।

ਵੜਿੰਗ ਨੇ 'ਆਪ' ਸਰਕਾਰ ਦੇ ਗੁੰਮਰਾਹਕੁੰਨ ਵਾਅਦਿਆਂ, ਖਾਸ ਤੌਰ 'ਤੇ ਬਿਨਾਂ ਕਿਸੇ ਸਬੂਤ ਦੇ 40,000 ਨੌਕਰੀਆਂ ਪ੍ਰਦਾਨ ਕਰਨ ਦੇ ਦਾਅਵੇ ਲਈ ਨਿੰਦਾ ਕੀਤੀ।  ਉਨ੍ਹਾਂ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਦਾ ਜ਼ਿਕਰ ਕੀਤਾ ਅਤੇ ਇਸੇ ਲੜੀ ਤਹਿਤ ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਨੂੰ ਸੁਰੱਖਿਆ ਕਾਇਮ ਰੱਖਣ ਵਿੱਚ ਸਰਕਾਰ ਦੀ ਨਾਕਾਮੀ ਦਾ ਉਦਾਹਰਨ ਦੱਸਿਆ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ 'ਆਪ' ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਨੂੰ ਨਵੀਂ ਦਿੱਲੀ ਪਹੁੰਚਣ ਤੋਂ ਰੋਕਿਆ, ਜਦੋਂ ਕਿ ਕਾਂਗਰਸ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਅਤੁੱਟ ਸਮਰਥਨ ਕਰਦੀ ਰਹੀ ਹੈ, ਜਿਸ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰ ਤੱਕ ਉਨ੍ਹਾਂ ਦਾ ਸਾਥ ਦੇਣਾ ਵੀ ਸ਼ਾਮਲ ਹੈ।

ਇਸੇ ਤਰ੍ਹਾਂ, ਪੰਜਾਬ ਵਿੱਚ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦੇ 'ਆਪ' ਦੇ ਅਧੂਰੇ ਵਾਅਦੇ ਦੇ ਮੁੱਦੇ 'ਤੇ, ਵੜਿੰਗ ਨੇ ਕਿਹਾ ਕਿ ਕਾਂਗਰਸ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਦੀਆਂ ਬਜ਼ੁਰਗ ਔਰਤਾਂ ਨੂੰ 8,500 ਰੁਪਏ ਪ੍ਰਤੀ ਮਹੀਨਾ ਯਕੀਨੀ ਬਣਾਏਗੀ।  ਉਨ੍ਹਾਂ ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਦਾ ਵਾਅਦਾ ਵੀ ਕੀਤਾ, ਕਿਉਂਕਿ ਇਹ ਪੰਜਾਬੀ ਕਿਸਾਨਾਂ ਲਈ ਸਭ ਤੋਂ ਭਖਦਾ ਮੁੱਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਇਸ 'ਤੇ ਨਿਰਭਰ ਕਰਦੀ ਹੈ।  

ਬੇਰੁਜ਼ਗਾਰੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦੇ ਡਿਪਲੋਮਾ ਹੋਲਡਰ ਜਾਂ ਕਾਲਜ ਗ੍ਰੈਜੂਏਟ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਕੇਂਦਰ ਸਰਕਾਰ ਵਿੱਚ ਵੱਖ-ਵੱਖ ਪੱਧਰਾਂ 'ਤੇ ਮਨਜ਼ੂਰ 30 ਲੱਖ ਖਾਲੀ ਅਸਾਮੀਆਂ ਨੂੰ ਭਰਨ ਦਾ ਵਾਅਦਾ ਕੀਤਾ ਜਾਵੇਗਾ। ਇਸ ਮੌਕੇ ਉਤਸ਼ਾਹੀ ਸਮਰਥਕਾਂ ਨੇ ਵੜਿੰਗ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਵੋਟਾਂ ਨਾਲ ਉਨ੍ਹਾਂ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਕੀਤਾ।

राजा वड़िंग ने लुधियाना में चुनाव अभियान के दौरान आर्थिक उत्थान और किसानों के समर्थन का वादा किया 

वड़िंग ने महिलाओं के लिए 8500 रुपये मासिक भत्ता, एमएसपी को कानूनी दर्जा और युवाओं के लिए नौकरियां देने का वादा किया 

लुधियाना

लुधियाना से कांग्रेस के लोकसभा उम्मीदवार अमरिंदर सिंह राजा वड़िंग ने जगराओं, लुधियाना उत्तरी और लुधियाना पश्चिमी विधानसभा क्षेत्रों में विभिन्न स्थानों पर प्रचार किया, जहां उन्होंने निवासियों को कांग्रेस द्वारा किए गए 25 गारंटियों के वादे बारे में बताया और पंजाब में पार्टी की महत्वपूर्ण उपलब्धियों पर प्रकाश डाला।

इस अवसर पर अपने भाषणों के दौरान, वड़िंग ने कांग्रेस की कई उपलब्धियों का जिक्र किया, जिनमें वृद्धावस्था पेंशन को 500 रुपये से बढ़ाकर 1500 रुपये करना, किसानों के लिए न्यूनतम समर्थन मूल्य (एमएसपी) शुरू करना, मजदूरों के लिए मनरेगा लागू करना, जरूरतमंदों को गेहूं उपलब्ध कराना, शगुन योजना को 16,000 रुपये से बढ़ाकर 51,000 रुपये करना, इलाज के लिए 5,00,000 रुपये का स्वास्थ्य बीमा शुरू करना और पंजाब में महिलाओं के लिए मुफ्त बस यात्रा की पेशकश करना शामिल है।

वड़िंग ने कहा, "हमारी उपलब्धियाँ खुद ही बोलती हैं। कांग्रेस ने हमेशा लोगों के कल्याण को प्राथमिकता दी है, चाहे वह वित्तीय सहायता हो, स्वास्थ्य सेवा हो या किसानों को उनका हक दिलाना हो। इसके विपरीत, आप सरकार बिना किसी ठोस सबूत के झूठे दावों का विज्ञापन करने में व्यस्त है। वे अपने झूठ को इतनी बार दोहराते हैं कि लोग उन पर विश्वास करने लगते हैं। 

हमें इस धोखे को खत्म करके वास्तविक प्रगति पर ध्यान केंद्रित करने की जरूरत है।"वड़िंग ने आप सरकार की उसके भ्रामक वादों, जिनमें खासकर बिना किसी सबूत के 40,000 नौकरियां देने के दावे की निंदा की। उन्होंने बिगड़ती कानून व्यवस्था की का जिक्र किया और इस श्रृंखला में, सिद्धू मूसेवाला की दुखद हत्या को सुरक्षा बनाए रखने में सरकार की विफलता का उदाहरण बताया।

उन्होंने यह भी बताया कि आप सरकार ने किसानों को एमएसपी मुद्दे पर केंद्र सरकार के खिलाफ विरोध करने के लिए नई दिल्ली पहुंचने से रोका, जबकि कांग्रेस किसानों के विरोध प्रदर्शन का अटूट समर्थन करती रही है, जिसमें काले कृषि कानूनों के खिलाफ उनके विरोध के दौरान दिल्ली की सीमा तक उनके साथ जाना भी शामिल था।

इसी तरह, पंजाब में महिलाओं को 1000 रुपये प्रतिमाह देने के आप के अधूरे वादे के मुद्दे पर, वड़िंग ने कहा कि कांग्रेस आर्थिक रूप से कमजोर वर्ग के परिवारों की सबसे बड़ी महिला को 8500 रुपये प्रतिमाह सुनिश्चित करेगी। उन्होंने कांग्रेस के सत्ता में आने पर न्यूनतम समर्थन मूल्य को कानूनी बनाने का भी वादा किया, क्योंकि यह पंजाबी किसानों के लिए सबसे ज्वलंत मुद्दा है और उनका जीवन इसी पर निर्भर करता है। 

बेरोजगारी के मुद्दे पर उन्होंने कहा कि 25 वर्ष से कम आयु के प्रत्येक डिप्लोमा धारक या कॉलेज ग्रेजुएट को नौकरी का वादा किया जाएगा। इसके अलावा केंद्र सरकार में विभिन्न स्तरों पर स्वीकृत 30 लाख रिक्त पदों को भरने का वादा किया जाएगा। इस अवसर पर उत्साह से भरे समर्थकों ने वड़िंग के पक्ष में नारे लगाए और अपनी वोटों से उनके अभियान को मजबूत करने का संकल्प लिया।