5 Dariya News

Bhagwant Mann campaigned for Fatehgarh Sahib candidate Gurpreet Singh GP

Urged the public to give their vote on June 1 to the people who work

5 Dariya News

Fatehgarh Sahib 14-May-2024

Chief Minister Bhagwant Mann on Tuesday campaigned for Aam Aadmi Party (AAP) Fatehgarh Sahib candidate Gurpreet Singh GP. Mann appealed to the people and said that they must vote on June 1 and vote for the leaders who work.

He said that after decades of struggle, we got the right to elect the candidate of our choice by voting. Great freedom fighters like Shaheed Bhagat Singh, Rajguru, Sukhdev, Chandrashekhar Azad and Kartar Singh Sarabha have sacrificed their lives to get us this voter card, so definitely use your right to vote and elect representatives of your choice. Do not waste your vote by getting tempted or misled.

While appealing to vote for Gurpreet GP, Mann said that elect such a candidate who understands your pain and suffering. Gurpreet GP came from a common family and reached here with his hard work. He is aware of the problems of the common people. He will become your voice in the Parliament and will fight for your rights.

He said that we do not ask for votes in the name of caste and religion like the BJP. In this election, we are asking for votes from the people in the name of our work of the last two years like free electricity, canal water, schools and hospitals. 

We gave government jobs to 43000 youth without any bribe or recommendation. Made electricity bills of common people zero. Canal water was supplied to the farmers' fields and farmers were provided sufficient electricity throughout the day without any interruption.

Referring to the Road Safety Force (SSF), Mann said that last year we formed the Road Safety Force, due to which about 1250 people have been saved from road accidents till now. Last year in March-April, about 1500 people died in road accidents.

Whereas this year only 250 people died in these months.  Apart from this, about 18.5 lakh rupees in cash and goods of the injured people were returned. Earlier, after the accident, the money and valuable goods of the victims used to get lost.

Apart from this, we have delivered canal water to 59 percent of the farms in Punjab. When I became the Chief Minister in March 2022, only 21 percent of the farms were getting canal water. By October, we will deliver canal water to 70 percent of the farms, after which about 6 lakh tube wells in Punjab will become useless. 

Then the government will save about 5000 to 6000 crore rupees. With that money, we will give Rs 1000 every month to our mothers and sisters. Mann said that his government has worked for the development of every area of Punjab.

Whereas BJP and Prime Minister Modi, after ruling for ten years, are asking for votes in the name of caste, religion and Mangalsutra. BJP does the politics of hatred. It wants to get votes by scaring people in the name of caste and religion. 

He said that the BJP is also trying to divide Punjab, but the people of Punjab never tolerate the politics of hatred. Punjab is known for communal harmony. People here celebrate Gurpurabs, Eid, Holi, Diwali and Navami together. BJP's politics of hatred can never succeed here.

Sharing information, Mann said that AAP convenor Arvind Kejriwal will come to Punjab on May 16 and will meet the people here. He said that he will first go to Amritsar and pay obeisance at Darbar Sahib and Durgiana temple, then he will do a road show with me there.

He said that BJP people had the misconception that by putting Arvind Kejriwal in jail, they will finish the Aam Aadmi Party, but they did not know that the Aam Aadmi Party is like a river and the river makes its own path. The river cannot be stopped from flowing.

AAP candidate Gurpreet GP - The common people and farmers of Punjab are very happy with the Mann government, farmers are getting electricity without any cuts during the day and the electricity bills of the common people are zero.

Addressing the people during the road show, AAP candidate Gurpreet Singh GP said that the common people and farmers of Punjab are very happy with the work of the Mann government in the last two years because they are getting all the government facilities. 

Farmers are getting canal water and electricity without any cuts for motors during the day and the electricity bills of the common people are coming to zero, thanks to that they have got a massive financial relief.

ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ

ਲੋਕਾਂ ਨੂੰ ਕਿਹਾ-ਕੰਮ ਕਰਨ ਵਾਲਿਆਂ ਨੂੰ 1 ਜੂਨ ਵਾਲੇ ਦਿਨ ਜ਼ਰੂਰ ਦਿਓ ਵੋਟ 

ਫ਼ਤਿਹਗੜ੍ਹ ਸਾਹਿਬ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲੀ ਜੂਨ ਨੂੰ ਵੋਟਾਂ ਜ਼ਰੂਰ ਪਾਉਣ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਸਾਨੂੰ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਕੇ ਚੁਣਨ ਦਾ ਅਧਿਕਾਰ ਮਿਲਿਆ ਹੈ। 

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਆਜ਼ਾਦ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਇਹ ਵੋਟਰ ਕਾਰਡ ਦਿੱਤਾ ਹੈ, ਇਸ ਲਈ ਯਕੀਨੀ ਤੌਰ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਅਤੇ ਆਪਣੀ ਪਸੰਦ ਦੇ ਨੁਮਾਇੰਦੇ ਦੀ ਚੋਣ ਕਰੋ। ਲਾਲਚ ਜਾਂ ਗੁੰਮਰਾਹ ਹੋ ਕੇ ਆਪਣੀ ਵੋਟ ਬਰਬਾਦ ਨਾ ਕਰਨਾ।

ਗੁਰਪ੍ਰੀਤ ਜੀਪੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਉਮੀਦਵਾਰ ਨੂੰ ਚੁਣੋ ਜੋ ਤੁਹਾਡੇ ਦੁੱਖ ਦਰਦ ਨੂੰ ਸਮਝਦਾ ਹੋਵੇ। ਗੁਰਪ੍ਰੀਤ ਜੀਪੀ ਆਮ ਪਰਿਵਾਰ ਤੋਂ ਹਨ, ਸੰਘਰਸ਼ ਕਰਕੇ ਇੱਥੇ ਤੱਕ ਆਏ ਹਨ। ਉਹ ਤੁਹਾਡੀ ਹਰ ਸਮੱਸਿਆ ਤੋਂ ਜਾਣੂ ਹਨ। ਉਹ ਸੰਸਦ ਵਿੱਚ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਹੱਕਾਂ ਲਈ ਲੜਨਗੇ।

ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਅਸੀਂ ਜਾਤ ਤੇ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗਦੇ। ਇਸ ਚੋਣ ਵਿੱਚ ਅਸੀਂ ਆਪਣੇ ਪਿਛਲੇ ਦੋ ਸਾਲਾਂ ਦੇ ਬਿਜਲੀ, ਨਹਿਰੀ ਪਾਣੀ, ਸਕੂਲ ਅਤੇ ਹਸਪਤਾਲ ਦੇ ਕੰਮਾਂ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ। ਅਸੀਂ ਬਿਨਾਂ ਕਿਸੇ ਸਿਫ਼ਾਰਸ਼ ਦੇ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ। ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਕੀਤੀ ਗਈ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਦਿਨ ਵੇਲੇ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਗਈ।

ਰੋਡ ਸੇਫ਼ਟੀ ਫੋਰਸ (ਐਸ.ਐਸ.ਐਫ.) ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਰੋਡ ਸੇਫ਼ਟੀ ਫੋਰਸ ਦਾ ਗਠਨ ਕੀਤਾ ਸੀ, ਜਿਸ ਕਾਰਨ ਹੁਣ ਤੱਕ 1250 ਦੇ ਕਰੀਬ ਲੋਕਾਂ ਦੀ ਸੜਕ ਹਾਦਸਿਆਂ ਵਿੱਚ ਜਾਨ ਬਚੀ ਹੈ। ਪਿਛਲੇ ਸਾਲ ਮਾਰਚ-ਅਪ੍ਰੈਲ ਵਿੱਚ ਸੜਕ ਹਾਦਸਿਆਂ ਵਿੱਚ ਕਰੀਬ 1500 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ ਇਸ ਸਾਲ ਇਨ੍ਹਾਂ ਮਹੀਨਿਆਂ ਵਿੱਚ ਹੀ 250 ਲੋਕਾਂ ਦੀ ਮੌਤ ਹੋਈ ਹੈ। 

ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਕਰੀਬ 18.5 ਲੱਖ ਰੁਪਏ ਦੀ ਨਕਦੀ ਅਤੇ ਸਾਮਾਨ ਵਾਪਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਹਾਦਸੇ ਤੋਂ ਬਾਅਦ ਉਸ ਦਾ ਸਾਰਾ ਸਮਾਨ ਗ਼ਾਇਬ ਹੋ ਜਾਂਦਾ ਸੀ। ਇਸ ਤੋਂ ਇਲਾਵਾ ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਹੈ। ਜਦੋਂ ਮੈਂ ਮਾਰਚ 2022 ਵਿੱਚ ਮੁੱਖ ਮੰਤਰੀ ਬਣਿਆ ਤਾਂ ਸਿਰਫ਼ 21 ਫ਼ੀਸਦੀ ਖੇਤਾਂ ਨੂੰ ਹੀ ਨਹਿਰੀ ਪਾਣੀ ਮਿਲ ਰਿਹਾ ਸੀ। 

ਅਕਤੂਬਰ ਤੱਕ 70 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਦੇਵਾਂਗੇ, ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ। ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ। ਅਸੀਂ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਲਈ ਕੰਮ ਕੀਤਾ ਹੈ।

ਇਸ ਦੇ ਨਾਲ ਹੀ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦਸ ਸਾਲ ਰਾਜ ਕਰਨ ਤੋਂ ਬਾਅਦ ਜਾਤ, ਧਰਮ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਜਦਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਡਰਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। 

ਪੰਜਾਬ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਗੁਰਪੁਰਬ, ਈਦ, ਹੋਲੀ, ਦੀਵਾਲੀ ਅਤੇ ਰਾਮਨੌਮੀ ਇਕੱਠੇ ਮਨਾਉਂਦੇ ਹਨ। ਭਾਜਪਾ ਦੀ ਨਫਰਤ ਦੀ ਰਾਜਨੀਤੀ ਇੱਥੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ 16 ਮਈ ਨੂੰ ਪੰਜਾਬ ਆਉਣਗੇ ਅਤੇ ਇੱਥੇ ਲੋਕਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਮੱਥਾ ਟੇਕਣਗੇ, ਫਿਰ ਉੱਥੇ ਮੇਰੇ ਨਾਲ ਰੋਡ ਸ਼ੋਅ ਕਰਨਗੇ।

ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੂੰ ਇਹ ਭੁਲੇਖਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਦਰਿਆ ਵਾਂਗ ਹੈ ਅਤੇ ਦਰਿਆ ਆਪਣਾ ਰਸਤਾ ਆਪ ਹੀ ਬਣਾਉਂਦਾ ਹੈ। ਦਰਿਆ ਨੂੰ ਵਹਿਣ ਤੋਂ ਰੋਕਿਆ ਨਹੀਂ ਜਾ ਸਕਦਾ। 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਨੇ ਕਿਹਾ- ਪੰਜਾਬ ਦੇ ਆਮ ਲੋਕ ਅਤੇ ਕਿਸਾਨ ਸਰਕਾਰ ਤੋਂ ਬਹੁਤ ਖ਼ੁਸ਼ ਹਨ, ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਦਿਨ ਵੇਲੇ ਆਪਣੀ ਮੋਟਰਾਂ ਲਈ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਪੰਜਾਬ ਦੇ ਆਮ ਲੋਕ ਅਤੇ ਕਿਸਾਨ ਪਿਛਲੇ ਦੋ ਸਾਲਾਂ ਵਿੱਚ ਮਾਨ ਸਰਕਾਰ ਦੇ ਕੰਮਾਂ ਤੋਂ ਬਹੁਤ ਖ਼ੁਸ਼ ਹਨ, ਕਿਉਂਕਿ ਉਨ੍ਹਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਮਿਲ ਰਹੀਆਂ ਹਨ। ਕਿਸਾਨਾਂ ਨੂੰ ਦਿਨ ਵੇਲੇ ਨਹਿਰੀ ਪਾਣੀ ਅਤੇ ਮੋਟਰਾਂ ਲਈ ਬਿਜਲੀ ਬਿਨਾਂ ਕਿਸੇ ਕੱਟ ਤੋਂ ਮਿਲ ਰਹੀ ਹੈ ਅਤੇ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਬੱਚਤ ਹੋ ਰਹੀ ਹੈ।

मुख्यमंत्री भगवंत मान ने फतेहगढ़ साहिब से आप उम्मीदवार गुरप्रीत जीपी के लिए किया प्रचार

लोगों से कहा-काम करने वाले लोगों को 1 जून को जरूर करें वोट 

फतेहगढ़ साहिब

मुख्यमंत्री भगवंत मान ने मंगलवार को फतेहगढ़ साहिब से आम आदमी पार्टी(आप) के उम्मीदवार गुरप्रीत सिंह जीपी के लिए चुनाव प्रचार किया। मान ने लोगों से अपील की और कहा कि 1 जून को वोट जरुर करें और काम करने वाले लोगों को वोट दें। उन्होंने कहा कि दशकों के संघर्ष के बाद हमें वोट देकर अपने पसंद के प्रत्याशी को चुनने का अधिकार प्राप्त हुआ है।

शहीद भगत सिंह, राजगुरु, सुखदेव, चंद्रशेखर आजाद और करतार सिंह सराभा जैसे महान स्वतंत्रता सेनानियों ने अपनी जान कुर्बान करके हमें यह वोटर कार्ड दिलवाया है, इसलिए अपने वोट के अधिकार का इस्तेमाल जरूर करें और अपनी पसंद से अपना प्रतिनिधि चुनें। कोई लालच या बहकावे में आकर अपना वोट बर्बाद न करें।

गुरप्रीत जीपी को वोट देने की अपील करते हुए मान ने कहा कि ऐसे उम्मीदवार को जिताएं जो आपके दुख दर्द को समझता हो। गुरप्रीत जीपी आम परिवार से उपर उठकर यहां तक पहुंचे हैं। ये आपकी हर समस्या से वाकिफ हैं। संसद में ये आपकी आवाज बनेंगे और आपके हक के लिए संघर्ष करेंगे। उन्होंने कहा कि हम भाजपा की तरह जाति-धर्म के नाम पर वोट नहीं मांगते। 

हम इस चुनाव में अपने पिछले दो सालों के कार्यों बिजली, नहरी पानी, स्कूल और अस्पताल के नाम पर लोगों से वोट मांग रहे हैं। हमने 43000 नौजवानों को बिना किसी सिफारिश के सरकारी नौकरियां दी। आम लोगों के बिजली बिल जीरो किए। किसानों के खेतों में नहरी पानी पहुंचाया और किसानों को बिना कट दिन में ही पर्याप्त बिजली मुहैया कराई।  

सड़क सुरक्षा फोर्स(एसएसएफ) का जिक्र करते हुए मान ने कहा कि पिछले साल हमने सड़क सुरक्षा फोर्स का गठन किया जिससे अभी तक सड़क दुर्घटना में करीब 1250 लोगों की बची है। पिछले साल मार्च अप्रैल में सड़क दुर्घटना में करीब 1500 लोगों की मौत हुई थी। वहीं इस साल इन महीनों में सिर्फ 250 लोगों की ही मृत्यु हुई। इसके अलावा जख्मी हुए लोगों के करीब साढ़े 18 लाख रुपए कैश और सामान वापस हुए। पहले एक्सीडेंट के बाद उनके पास का सारा सामान गायब हो जाता था। 

इसके अलावा हमने पंजाब के 59 प्रतिशत खेतों में नहरी पानी पहुंचाया है। मार्च 2022 में जब मैं मुख्यमंत्री बना था तब सिर्फ 21 प्रतिशत खेतों में नहर का पानी पहुंच रहा था।  अक्टूबर तक हम 70 प्रतिशत खेतों में नहरी पानी पहुंचा देंगे, जिसके बाद पंजाब में करीब 6 लाख ट्यूबवेल बेकार हो जाएंगे। फिर सरकार के करीब 5000 से 6000 करोड़ रुपए बचेंगे। उस पैसे से हम अपनी माताओं बहनों को 1000 रू हर महीना देंगे। 

हम अपनी सभी गारंटियों को पूरा करने का हिसाब लगाकर बैठे हैं। उन्होंने कहा कि हमने पंजाब के हर क्षेत्र के विकास के लिए काम किया है। वहीं भाजपा और प्रधानमंत्री मोदी दस साल शासन करने के बाद जाति-धर्म और मंगलसूत्र के नाम पर वोट मांग रहे हैं। बीजेपी नफरत की राजनीति करती है। वह लोगों को जाति और धर्म के नाम पर डराकर वोट लेना चाहती है। 

उन्होंने कहा कि भाजपा पंजाब को बांटने की भी कोशिश कर रही है, लेकिन पंजाब के लोग नफरत की राजनीति को कभी बर्दाश्त नहीं करते। पंजाब सांप्रदायिक सौहार्द के लिए जाना जाता है। यहां के लोग गुरुपर्व, ईद, होली, दिवाली और नवमी एक साथ मनाते हैं। भाजपा की नफरत की राजनीति यहां कभी सफल नहीं हो सकती।मान ने जानकारी देते हुए कहा कि आप संयोजक अरविंद केजरीवाल 16 मई को पंजाब आएंगे और यहां के लोगों से रूबरू होंगे। 

उन्होंने कहा कि वह सबसे पहले अमृतसर जाएंगे और वहां दरबार साहिब और दुर्गयाना मंदिर में माथा टेकेंगे, फिर वहां वह मेरे साथ रोड शो करेंगे। उन्होंने कहा कि भाजपा वालों को यह गलतफहमी थी कि अरविंद केजरीवाल को जेल में डाल कर वह आम आदमी पार्टी को खत्म कर देंगे, लेकिन उन्हें नहीं पता था कि आम आदमी पार्टी एक नदी की तरह है और नदी अपना रास्ता खुद बनाती है। नदी को बहने से नहीं रोका जा सकता।

आप उम्मीदवार गुरप्रीत जीपी ने कहा - मान सरकार से पंजाब के आमलोग और किसान बेहद खुश, किसानों को दिन में मोटर के लिए बिना कट लगाए बिजली मिल रही है और आमलोगों के बिजली बिल जीरो आ रहे हैं रोड शो के दौरान लोगों को संबोधित करते हुए आप उम्मीदवार गुरप्रीत सिंह जीपी ने कहा कि मान सरकार से पिछले दो सालों के काम से पंजाब के आमलोग और किसान बेहद खुश हैं क्योंकि उन्हें हर सरकारी सुविधाएं मिल रही है। किसानों को नहरी पानी और दिन में ही मोटर के लिए बिना कट लगाए बिजली मिल रही है और आमलोगों के बिजली बिल जीरो आ रहे हैं, जिससे उन्हें आर्थिक बचत हो रही है।