Gurmeet Singh Meet Hair Inaugurates Malerkotla Party Office
Promises Development Agenda for Sangrur"
5 Dariya News
Malerkotla 14-May-2024
Gurmeet Singh Meet Hair, the candidate of the Aam Aadmi Party and Cabinet Minister from Sangrur, inaugurated the party's office in Malerkotla yesterday evening. On this occasion, a large number of residents, including MLA Jameel Ur Rahman, the entire leadership of the assembly constituency, and volunteers, were present.
Meet Hair said that the state government of the Aam Aadmi Party has fulfilled all the guarantees under the leadership of Chief Minister S. Bhagwant Singh Maan in the last two years. More work will be done in the next three years. He said that the Aam Aadmi Party's Lok Sabha candidates have also set an agenda for the parliamentary elections, and all such works will be done only with the support of the government to be formed at the center.
Meet Hair said that the rights of Sangrur will be protected. He said that in the agenda of Sangrur's development, the establishment of a medical college, I.I.T. or I.I.M. or a central university like institution, outdoor and indoor multi-purpose stadiums in three districts - Malerkotla, Sangrur, and Barnala, an international standard cricket stadium, and a language center or academy for the promotion of three languages Urdu, Punjabi, and Hindi will be established.
MLA Jameel Ur Rahman said that by giving a big boost to the Aam Aadmi Party from the Malerkotla constituency, Meet Hair will be sent to the Parliament.
ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ
ਮਾਲੇਰਕੋਟਲਾ
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਦੇਰ ਸ਼ਾਮ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਮੀਲ ਉਰ ਰਹਿਮਾਨ ਸਮੇਤ ਹਲਕੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਭ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਆਉਂਦੇ ਤਿੰਨ ਸਾਲਾਂ ਵਿੱਚ ਹੋਰ ਵੀ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਵੱਲੋਂ ਪਾਰਲੀਮੈਂਟ ਚੋਣਾਂ ਲਈ ਵੀ ਏਜੰਡਾ ਰੱਖਿਆ ਗਿਆ ਹੈ ਅਤੇ ਕੇਂਦਰ ਵਿੱਚ ਆਪ ਦੇ ਸਹਿਯੋਗ ਨਾਲ ਬਣਨ ਵਾਲੀ ਸਰਕਾਰ ਤੋਂ ਸਾਰੇ ਅਜਿਹੇ ਕੰਮ ਕਰਵਾਏ ਜਾਣਗੇ।
ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵਿਕਾਸ ਲਈ ਰੱਖੇ ਏਜੰਡੇ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ, ਆਈ.ਆਈ.ਟੀ. ਜਾਂ ਆਈ.ਆਈ.ਐਮ. ਜਾਂ ਕੇਂਦਰੀ ਯੂਨੀਵਰਸਿਟੀ ਜਿਹੀ ਸੰਸਥਾ ਦੀ ਸਥਾਪਨਾ, ਤਿੰਨੋ ਜ਼ਿਲਿ੍ਹਆਂ ਮਾਲੇਰਕੋਟਲਾ, ਸੰਗਰੂਰ ਤੇ ਬਰਨਾਲਾ ਵਿਖੇ ਆਊਟਡੋਰ ਤੇ ਇੰਡੋਰ ਮਲਟੀਪਰਪਜ਼ ਸਟੇਡੀਅਮ, ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਅਤੇ ਤਿੰਨੇ ਭਾਸ਼ਾਵਾਂ ਉਰਦੂ, ਪੰਜਾਬੀ ਤੇ ਹਿੰਦੀ ਦੀ ਪ੍ਰ੍ਰਫੁੱਲਤਾ ਲਈ ਭਾਸ਼ਾ ਸੈਂਟਰ ਜਾਂ ਅਕੈਡਮੀ ਸਥਾਪਤ ਕਰਵਾਈ ਜਾਵੇਗੀ। ਵਿਧਾਇਕ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮਾਲੇਰਕੋਟਲਾ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦਿਵਾ ਕੇ ਮੀਤ ਹੇਅਰ ਨੂੰ ਪਾਰਲੀਮੈਂਟ ਭੇਜਿਆ
मीत हेयर ने मालेरकोटला में पार्टी कार्यालय का उद्घाटन किया
मालेरकोटला
संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कल शाम मालेरकोटला में पार्टी कार्यालय का उद्घाटन किया। इस मौके पर विधायक जमील उर रहमान समेत विधानसभा क्षेत्र के पूरे नेतृत्व और वालंटियर के साथ बड़ी संख्या में शहरवासी मौजूद थे।मीत हेयर ने कहा कि आम आदमी पार्टी की राज्य सरकार ने पिछले दो वर्षों में मुख्यमंत्री स. भगवंत सिंह मान के नेतृत्व में सभी गारंटी पूरी की गई हैं। अगले तीन साल में और काम किया जायेगा। उन्होंने कहा कि आम आदमी पार्टी के लोकसभा उम्मीदवारों ने संसद चुनाव के लिए एजेंडा भी तय कर लिया है और ऐसे सभी काम केंद्र में आप के समर्थन से बनने वाली सरकार से ही कराए जाएंगे।
मीत हेयर ने कहा कि संगरूर के अधिकारों की रक्षा की जाएगी। उन्होंने कहा कि संगरूर के विकास के एजेंडे में मेडिकल कॉलेज की स्थापना, आई.आई.टी. या आईआईएम या एक केंद्रीय विश्वविद्यालय जैसी संस्था की स्थापना, तीन जिलों मालेरकोटला, संगरूर और बरनाला में आउटडोर और इनडोर बहुउद्देशीय स्टेडियम, अंतरराष्ट्रीय मानकों का एक क्रिकेट स्टेडियम और तीन भाषाओं उर्दू, पंजाबी और हिंदी के प्रचार के लिए एक भाषा केंद्र या अकादमी की स्थापना की जाएगी।विधायक जमील उर रहमान ने कहा कि मालेरकोटला हलके से आम आदमी पार्टी को बड़ी बढ़त दिलाकर मीत हेयर को संसद में भेजा जाएगा।